Surindermann29

Surindermann29 blogger social media and motivation
(3)

ਬਹੁਤ ਲੋਕਾ ਦਾ ਸਵਾਲ ਆ ਕਿ ਅੰਤਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਤੇ ਗੋਪੀ ਧੂੜਕੋਟ ਇੱਕ ਪਿੰਡ ਦੇ ਕਿਵੇ ਹੋਏ ਅਸਲ ਵਿੱਚ ਇਹ ਪਿੰਡ ਧੂੜਕੋਟ ਰਣਸ...
12/08/2026

ਬਹੁਤ ਲੋਕਾ ਦਾ ਸਵਾਲ ਆ ਕਿ ਅੰਤਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਤੇ ਗੋਪੀ ਧੂੜਕੋਟ ਇੱਕ ਪਿੰਡ ਦੇ ਕਿਵੇ ਹੋਏ ਅਸਲ ਵਿੱਚ ਇਹ ਪਿੰਡ ਧੂੜਕੋਟ ਰਣਸੀਂਹ ਨੂੰ ਜੋ ਘਾਟਾ ਪਿਆ ਕਦੇ ਪੂਰਾ ਨਹੀ ਹੋਣਾ ਇਹ ਦੋਨਾ ਪਲੇਅਰਾ ਦਾ ਇੱਕੋ ਟਾਈਮ ਸਿੱਕਾ ਚੱਲਦਾ ਸੀ ਗੁਰਜੀਤ ਰੇਡਰ ਤੇ ਗੋਪੀ ਧੂੜਕੋਟ ਜਾਫੀ ਚੋਟੀ ਦੀ ਖੇਡ ਖੇਡੀ ਆ ਪਰ ਰੱਬ ਅੱਗੇ ਜੋਰ ਨੀ ਚੱਲਦਾ ਹੁਣ ਪਿੰਡ ਧੂੜਕੋਟ ਰਣਸੀਂਹ ਦੇ ਲੋਕ ਪੋਸਟਾ ਪਾ ਰਹੇ ਵੀ ਸਾਡੇ ਪਿੰਡ ਦੇ ਮਹਾਨ ਪਲੇਅਰ ਚਲੇ ਗਏ ਉਹ ਇਸ ਕਰਕੇ ਗੁਰਜੀਤ ਤੂਤ ਕੁਝ ਸਮਾ ਪਹਿਲਾ ਤੂਤ ਪਿੰਡ ਵਿਚ ਜਾ ਵਸਿਆ ਸੀ ਉਹਨਾ ਦੇ ਕੁਝ ਪਰਿਵਾਰਕ ਮੈਂਬਰ ਅੱਜ ਵੀ ਪਿੰਡ ਧੂੜਕੋਟ ਰਣਸੀਂਹ ਵਿੱਚ ਰਹਿ ਰਹੇ ਨੇ ਇਸ ਕਰਕੇ ਗੁਰਜੀਤ ਤੂਤ ਦਾ,ਜੱਦੀ ਪਿੰਡ ਵੀ ਮੋਗੇ ਜਿਲੇ ਦਾ ਨਿਹਾਲ ਸਿੰਘ ਵਾਲੇ ਹਲਕੇ ਵਿੱਚ ਪੈਦਾ ਪਿੰਡ ਧੂੜਕੋਟ ਰਣਸੀਂਹ ਸੀ ਕੁਝ ਵੀਰਾ ਨੇ ਫੋਨ ਕੀਤਾ ਸੀ ਸੋ ਇਸ ਕਰਕੇ ਜਾਣਕਾਰੀ ਲਈ ਦੱਸਿਆ ਕਿ ਇਹ ਪਿੰਡ ਧੂੜਕੋਟ ਰਣਸੀਂਹ ਦੀਆ ਮਹਾਨ ਸਖਸ਼ੀਅਤਾ ਜੋ ਸਦਾ ਲਈ ਸਾਡੇ ਤੋ ਦੂਰ ਚਲੇ ਗਏ ਨੇ ਪਰਮਾਤਮਾ ਇਹਨਾ ਦੀ ਰੂਹ ਨੂੰ ਸਾਂਤੀ ਦੇਵੇ ਤੇ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ

12/08/2026

ਮਾਨ ਸਰਕਾਰ ਨੇ ਆਮ ਬੰਦੇ ਲਗਾਏ ਅਫਸਰ

11/08/2026

ਸਮੇ ਸਮੇ ਸਰਕਾਰ ਨੇ ਆਮ ਲੋਕਾ ਨਾਲ ਕੀਤਾ ਧੱਕਾ ਹੁਣ ਭਗਵੰਤ ਮਾਨ ਸਰਕਾਰ ਨੇ ਬਾਂਹ ਫੜੀ ਆ ਕੌਣ ਕੌਣ ਸਹਿਮਤ ਆ

10/08/2026

ਸੰਪਰਕ 94655 78439

10/08/2026

ਜ਼ਿੰਦਗੀ ਚ ਪਹਿਲੀ ਵਾਰ ਇਹ ਕੰਮ ਕੀਤਾ ਸਰਕਾਰ ਨੇ ਤੁਸੀ ਵੀ ਆਪਣੇ ਵਿਚਾਰ ਜਰੂਰ ਦਿਓ

09/08/2026

ਪਹਿਲਾ ਅਜਿਹਾ ਸਥਾਨ ਜਿੱਥੇ ਹਨੂੰਮਾਨ ਜੀ ਦਾ ਦਾੜੀ ਮੁੱਛਾ ਵਾਲਾ ਅਵਤਾਰ ਦਿਖਾਇਆ ਗਿਆ

09/08/2026

ਕਾਟੂ ਸਿਆਮ ਮੰਦਰ ਰਾਜਸਥਾਨ ਦੇ ਦਰਸ਼ਨ ਤੇ ਇਤਿਹਾਸ ਇੱਥੇ ਜਾਣ ਵਾਲੇ ਲੋਕ ਕੁਮੈਂਟ ਸੇਅਰ ਜਰੂਰ ਕਰਿਓ
काटू स्याम मंदिर राजस्थान का दर्शन और इतिहास जो लोग यहां आते हैं, कृपया कमेंट्स शेयर करें।

09/08/2026

ਰਾਜਸਥਾਨ Rajstan

Address

Moga

Telephone

+919465578439

Website

Alerts

Be the first to know and let us send you an email when Surindermann29 posts news and promotions. Your email address will not be used for any other purpose, and you can unsubscribe at any time.

Contact The Business

Send a message to Surindermann29:

Shortcuts

Share