Moga wale

Moga wale ilovemymoga .wale1 PB29
DM FOR ❤️PAID PARMOTION💵💵

ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਤਾਰ ਕਰੀਬ ਕਰੀਬ 40 ਸਾਲ ਪੁਰਾਣੀ ਹੋ ਚੁੱਕੀ ਹੈ ਇਸ ਨੂੰ ਬਦਲਣ ਲਈ ਦਿੱਲੀ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ...
23/05/2026

ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਤਾਰ ਕਰੀਬ ਕਰੀਬ 40 ਸਾਲ ਪੁਰਾਣੀ ਹੋ ਚੁੱਕੀ ਹੈ ਇਸ ਨੂੰ ਬਦਲਣ ਲਈ ਦਿੱਲੀ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਪਿਛਲੇ ਦਿਨੀ ਹੋਈ। ਜਿਸ ਵਿੱਚ ਫੈਸਲਾ ਹੋਇਆ ਕਿ ਇਸ ਤਾਰ ਨੂੰ ਬਦਲਣਾ ਤਾਂ ਹੈ ਹੀ ਹੈ। ਕਿਉਂ ਨਾ ਇਸ ਨੂੰ ਚੁੱਕ ਕੇ ਅੱਗੇ ਬਿਲਕੁਲ ਜ਼ੀਰੋ ਲੈਣ ਦੇ ਉੱਤੇ ਲਗਾ ਦਿੱਤਾ ਜਾਵੇ ।

ਕਿਸਾਨ ਤਾਰਾਂ ਤੋਂ ਪਾਰ ਜਮੀਨ ਦੀ ਵਾਹੀ ਵਾਸਤੇ ਬੀਐਸਐਫ ਦੀ ਆਗਿਆ ਨਾਲ ਹੀ ਜਾਂਦੇ ਸਨ। ਕੰਡਿਆਲੀ ਤਾਰ ਤੋਂ ਪਾਰ ਤਿੰਨ ਚਾਰ ਸੌ ਮੀਟਰ ਅੱਗੇ ਪੰਜਾਬੀ ਕਿਸਾਨਾਂ ਦੀ ਜਮੀਨ ਹੈ।

1988 ਦੇ ਕਰੀਬ ਜਦੋਂ ਇਹ ਤਾਰ ਲੱਗਣੀ ਸ਼ੁਰੂ ਹੋਈ ਤਾਂ ਐਸਐਲ ਕਪੂਰ ਦੀ ਰਿਪੋਰਟ ਦੇ ਅਨੁਸਾਰ ਭਾਰਤ ਸਰਕਾਰ ਨੇ ਕਿਸਾਨ ਜਿਸਦੀ ਜਮੀਨ ਤਾਰ ਤੋਂ ਪਾਰ ਸੀ ਨੂੰ 2500 ਰੁਪਏ ਸਲਾਨਾ ਭੱਤਾ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਭੱਤਾ ਕਦੀ ਮਿਲਦਾ ਸੀ ਅਤੇ ਕਦੀ ਨਹੀਂ ਮਿਲਦਾ ਸੀ।

ਕੇਂਦਰ ਦੀ ਸੋਚ ਹੈ ਕਿ ਜੇਕਰ ਤਾਰ ਬਦਲਣੀ ਹੈ ਤਾਂ ਕਿਉਂ ਨਾ ਇਸ ਨੂੰ ਬਿਲਕੁਲ ਜੀਰੋ ਲੈਣ ਦੇ ਉੱਤੇ ਲਗਾ ਦਿੱਤਾ ਜਾਵੇ । ਇਸ ਨਾਲ ਕਿਸਾਨਾਂ ਦੀ ਖੱਜਲ ਖੁਵਾਰੀ ਵੀ ਨਹੀਂ ਹੋਵੇਗੀ ਅਤੇ ਕੇਂਦਰ ਕਿਸਾਨਾਂ ਨੂੰ ਦੇਣ ਵਾਲੇ ਭੱਤੇ ਤੋਂ ਵੀ ਬਚ ਜਾਵੇਗਾ।

ਪੰਜਾਬ ਸਰਕਾਰ ਨੇ ਇੰਨਾ ਸਰਹੱਦੀ ਜਿਲਿਆਂ ਨਾਲ ਸੰਬੰਧਿਤ ਐਸਡੀਐਮ ਦੀ ਡਿਊਟੀ ਲਗਾ ਦਿੱਤੀ ਹੈ ਕਿ ਪਤਾ ਕੀਤਾ ਜਾਵੇ ਕਿ ਕਿਨਾ ਕਿਸਾਨਾਂ ਦੀ ਜਮੀਨ ਤਾਰ ਤੋਂ ਪਾਰ ਹੈ। ਅਤੇ ਉਹਨਾਂ ਦੀ ਲਿਸਟ ਬਣਾ ਕੇ ਮੁੱਖ ਅਧਿਕਾਰੀਆ ਨੂੰ ਸੌਂਪੀ ਜਾਵੇ।ਹੁਣ ਕਰੋੜਾਂ ਨਹੀਂ ਅਰਬਾਂ ਰੁਪੀਆਂ ਦਾ ਖਰਚਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਮੋਢਿਆਂ ਤੇ ਪਵੇਗਾ।

1965 ਅਤੇ 71 ਦੀ ਜੰਗ ਤੋਂ ਬਾਅਦ ਵੀ ਤਾਰਾਂ ਲੱਗਣ ਤੋਂ ਪਹਿਲਾਂ ਲਹਿੰਦੇ ਅਤੇ ਚੜਦੇ ਪੰਜਾਬ ਦੇ ਕਿਸਾਨ ਇਕੱਠੇ ਡੰਗਰ ਚਾਰਦੇ ਰਹੇ ਹਨ ਅਤੇ ਰੁਖਾਂ ਥੱਲੇ ਬਹਿ ਕੇ ਇਕੱਠੇ ਰੋਟੀ ਵੀ ਖਾਂਦੇ ਰਹੇ ਹਨ। ਕੰਡਿਆਲੀ ਤਾਰ ਲੱਗਣ ਤੋਂ ਬਾਅਦ ਇਹ ਸੱਭਿਆਚਾਰਕ ਸਾਂਝ ਬਿਲਕੁਲ ਖਤਮ ਹੋ ਗਈ ਅਤੇ ਖਤਮ ਹੋ ਗਏ ਬਚੇ ਖੁਚੇ ਸਾਰੇ ਰਿਸ਼ਤੇ.......

ਮੈਨੂੰ ਲੱਗਦਾ ਕਿ ਤਾਰ ਦੀ ਜਗ੍ਹਾ ਤਬਦੀਲ ਕਰਨ ਲੱਗਿਆ ਭਾਰਤ ਪਾਕਿ ਇਕ ਵਾਰ ਫਿਰ ਛਿਤਰੋ ਛਿਤਰੀ ਹੋਣਗੇ

ਕੁੱਤਿਆਂ ਦੇ ਹੱਕ ਵਿੱਚ ਆਈ ਰਵੀਨਾ ਟੰਡਨ CM ਨੂੰ ਕੀਤੀ ਅਪੀਲ ਪੜੋ ਪੂਰੀ ਖਬਰ
23/05/2026

ਕੁੱਤਿਆਂ ਦੇ ਹੱਕ ਵਿੱਚ ਆਈ ਰਵੀਨਾ ਟੰਡਨ CM ਨੂੰ ਕੀਤੀ ਅਪੀਲ ਪੜੋ ਪੂਰੀ ਖਬਰ

22/05/2026

ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਸਰਕਾਰ ਕੱਲ ਤੋਂ ਸ਼ੁਰੂ ਕਰੇਗੀ ਬੱਚਿਆਂ ਅਤੇ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਬਣੇ ਅਵਾਰਾ ਅਤੇ ਜਾਨਲੇਵਾ ਕੁੱਤਿਆਂ ਨੂੰ ਖਤਮ ਕਰਨ ਲਈ ਵੱਡੀ ਮੁਹਿੰਮ..ਧੰਨਵਾਦ ਸੁਪਰੀਮ ਕੋਰਟ…

Comment karke batao Facebook family support karo — in punjab, India.
21/05/2026

Comment karke batao Facebook family support karo — in punjab, India.

ਵਧੀ ਤੁਰੇ ਆਉਂਦੇ ਆ ਵਧੀ ਤੁਰੇ ਆਉਂਦੇ ਆ
21/05/2026

ਵਧੀ ਤੁਰੇ ਆਉਂਦੇ ਆ ਵਧੀ ਤੁਰੇ ਆਉਂਦੇ ਆ

 #ਹੜਤਾਲ   #ਖਤਮ
21/05/2026

#ਹੜਤਾਲ #ਖਤਮ

21/05/2026

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਪਾਤਸ਼ਾਹੀ ਰੱਥ ਤਿਆਰ ਹੈ। 🙏✨
ਜੇਕਰ ਕਿਸੇ ਵੀ ਨਗਰ ਕੀਰਤਨ, ਧਾਰਮਿਕ ਸਮਾਗਮ ਜਾਂ ਗੁਰੂ ਘਰ ਵਿੱਚ ਰੱਥ ਦੀ ਲੋੜ ਹੋਵੇ, ਤਾਂ ਸਾਡੇ ਨਾਲ ਸੰਪਰਕ ਕਰੋ ।
📞 [9814120259]
ਵਿਸ਼ੇਸ਼ ਨੋਟ: ਸਾਡੇ ਕੋਲ ਆਡਰ 'ਤੇ ਬਹੁਤ ਹੀ ਸੁੰਦਰ ਅਤੇ ਨਕਾਸ਼ੀਦਾਰ ਸਤਿਕਾਰ ਪਾਲਕੀ ਸਾਹਿਬ ਵੀ ਤਿਆਰ ਕੀਤੇ ਜਾਂਦੇ ਹਨ। 👑 ਸੰਤਾ ਸਿੰਘ ਮਾਰਕੀਟ ਮੋਗਾ । ਬਲਜੀਤ ਸਿੰਘ ਖ਼ਾਲਸਾ ਮੋਗਾ #ਖ਼ਾਲਸਾ

ਪੰਜਾਬ ਅੱਜ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਡੇ ਵਿਚਾਰ ਵਿੱਚ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ?ਤੁਹਾਡੀ ਰਾਏ ਅਹਿਮ ਹੈ। ਤੁਹ...
17/05/2026

ਪੰਜਾਬ ਅੱਜ ਕਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਡੇ ਵਿਚਾਰ ਵਿੱਚ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ?

ਤੁਹਾਡੀ ਰਾਏ ਅਹਿਮ ਹੈ। ਤੁਹਾਡੀ ਆਵਾਜ਼ ਪੰਜਾਬ ਦਾ ਭਵਿੱਖ ਸੁਆਰ ਸਕਦੀ ਹੈ।

ਵੋਟ ਸਭ ਨੂੰ ਚਾਹੀਦਾ.. ਪਰ ਕੰਮ ਨੂੰ ਨਾ ਕਹੋ 🤔
17/05/2026

ਵੋਟ ਸਭ ਨੂੰ ਚਾਹੀਦਾ.. ਪਰ ਕੰਮ ਨੂੰ ਨਾ ਕਹੋ 🤔

Address

Main Bazar
Moga
142001

Alerts

Be the first to know and let us send you an email when Moga wale posts news and promotions. Your email address will not be used for any other purpose, and you can unsubscribe at any time.

Share