19/08/2026
ਸਤਿਕਾਰਯੋਗ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਦੀ ਬਰਸੀ ਤੇ ਯਾਦਗਾਰ ਦਸਤਾਰ ਕੈਂਪ ਵਿੱਚ ਜੋ ਬੱਚਿਆਂ ਨੇ ਹਿੱਸਾ ਲਿਆ ਉਹਨਾਂ ਬੱਚਿਆਂ ਦਾ ਸਨਮਾਨ ਕੀਤਾ ਗਿਆ ਸਤਿਕਾਰਯੋਗ ਮਾਤਾ ਰਣਜੀਤ ਕੌਰ ਮਾਤਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਅਤੇ ਨਗਰ ਵੱਲੋ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਹਾ ਨਗਰ ਨਿਵਾਸੀਆਂ ਦਾ ਸਮੂੰਹ ਕਲੱਬਾ ਦਾ ਐਨਆਰਆਈ ਵੀਰਾਂ ਦਾ ਜਿੰਨਾ ਦੇ ਸਹਿਯੋਗ ਨਾਲ ਬਰਸੀ ਮਨਾਈ ਜਾ ਰਹੀ ਹੈ ਕੱਲ੍ਹ ਨੂੰ 20 ਅਗਸਤ 2026 ਨੂੰ ਨਾਲ ਹੀ ਯਾਦਗਾਰ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲੱਗ ਰਿਹਾ ਕੱਲ੍ਹ ਵੀ ਸੰਗਤ ਨੂੰ ਬੇਨਤੀ ਬਰਸੀ ਸਮਾਗਮ ਵਿੱਚ ਪਹੁੰਚਣਾ ਜੀ 🙏🙏