MLM Jaswinder

MLM Jaswinder For Latest and genuine mlm plans-07888797625

10/02/2026

10/02/26

Kindly save our WhatsApp number 7347461860 to get daily WhatsApp status and Job Updates.

10/02/2026

ਸ਼ੁਰੂ ਵਿੱਚ ਦੋਵੇਂ ਨੂੰ ਇਕੋ ਜਿਹੀ ਇੱਜ਼ਤ ਮਿਲੀ। ਅਮਨ ਕਦੇ ਵੀ ਆਪਣੀ ਇੱਜ਼ਤ ਦੀ ਮੰਗ ਨਹੀਂ ਕਰਦਾ ਸੀ; ਉਹ ਸਿਰਫ਼ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਅਤੇ ਲੋਕਾਂ ਦੀ ਗੱਲ ਧੀਰਜ ਨਾਲ ਸੁਣਦਾ। ਉਸ ਦਾ ਨਿਮਰ ਵਿਵਹਾਰ ਹੌਲੀ-ਹੌਲੀ ਸਭ ਦੇ ਦਿਲ ਜਿੱਤ ਲੈਂਦਾ ਗਿਆ।
ਵਿਕਰਮ ਨੂੰ ਲੱਗਦਾ ਸੀ ਕਿ ਉਸ ਦੀ ਕਾਬਲੀਅਤ ਹੀ ਉਸ ਲਈ ਕਾਫ਼ੀ ਹੈ। ਉਹ ਅਕਸਰ ਦੂਜਿਆਂ ਨੂੰ ਘੱਟ ਸਮਝਦਾ, ਗੱਲ ਗੱਲ ’ਤੇ ਤਿੱਖੇ ਬੋਲ ਬੋਲਦਾ। ਜਦੋਂ ਕੋਈ ਉਸ ਨਾਲ ਅਸਹਿਮਤ ਹੁੰਦਾ, ਉਹ ਇੱਜ਼ਤ ਦੀ ਮੰਗ ਕਰਦਾ—ਪਰ ਆਪਣੇ ਵਿਵਹਾਰ ਵੱਲ ਕਦੇ ਨਹੀਂ ਤੱਕਦਾ।
ਇੱਕ ਦਿਨ ਟੀਮ ਨੂੰ ਇੱਕ ਮਹੱਤਵਪੂਰਨ ਪ੍ਰੋਜੈਕਟ ਮਿਲਿਆ। ਮੁਸ਼ਕਲ ਵੇਲੇ ਅਮਨ ਨੇ ਸਭ ਨੂੰ ਨਾਲ ਲੈ ਕੇ ਕੰਮ ਕੀਤਾ। ਉਹ ਹਰ ਕਿਸੇ ਦੀ ਰਾਏ ਸੁਣਦਾ, ਗਲਤੀਆਂ ਨੂੰ ਸਹੀ ਕਰਦਾ, ਪਰ ਕਿਸੇ ਨੂੰ ਠੇਸ ਨਾ ਪਹੁੰਚਾਉਂਦਾ। ਟੀਮ ਨੇ ਇਕੱਠੇ ਹੋ ਕੇ ਸਫ਼ਲਤਾ ਹਾਸਲ ਕੀਤੀ।
ਉਸੇ ਦਿਨ ਵਿਕਰਮ ਨੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾ ਨਿਭਾਈ। ਉਸ ਨੇ ਦੂਜਿਆਂ ’ਤੇ ਦੋਸ਼ ਧਰਿਆ, ਪਰ ਕਿਸੇ ਨੇ ਉਸ ਦਾ ਸਾਥ ਨਾ ਦਿੱਤਾ। ਲੋਕ ਚੁੱਪ ਰਹੇ—ਕਿਉਂਕਿ ਇੱਜ਼ਤ ਹੁਣ ਉਥੇ ਨਹੀਂ ਰਹੀ ਸੀ।
ਤਦੋਂ ਸਭ ਨੂੰ ਸਮਝ ਆ ਗਿਆ ਕਿ
ਸਤਿਕਾਰ ਮੰਗਿਆ ਨਹੀਂ ਜਾਂਦਾ, ਉਹ ਵਿਵਹਾਰ ਰਾਹੀਂ ਕਮਾਇਆ ਜਾਂਦਾ ਹੈ—ਅਤੇ ਕੁਝ ਲੋਕ ਆਪਣੇ ਕਰਮਾਂ ਨਾਲ ਇਹ ਗੁਆ ਲੈਂਦੇ ਹਨ।
ਅਮਨ ਨੇ ਕਦੇ ਇੱਜ਼ਤ ਦੀ ਮੰਗ ਨਹੀਂ ਕੀਤੀ, ਫਿਰ ਵੀ ਉਹ ਸਭ ਦੇ ਦਿਲਾਂ ਵਿੱਚ ਸੀ। ਵਿਕਰਮ ਨੇ ਮੰਗੀ ਬਹੁਤ, ਪਰ ਆਪਣੇ ਵਿਵਹਾਰ ਨਾਲ ਉਹ ਸਭ ਕੁਝ ਗੁਆ ਬੈਠਾ।

Kindly save our WhatsApp number 7347461860 to get daily WhatsApp status and Job Updates.

10/02/2026

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾਖਲਾ ਪ੍ਰੀਖਿਆ-ਕਮ-ਦਾਖਲਾ ਨੋਟਿਸ 🎓📚👍

Panjab university, chandigarh
Entrance test-cum-admission notice

Kindly save our WhatsApp number 7347461860 to get daily WhatsApp status and Job Updates.

10/02/2026

ਇਹ ਪੰਜਾਬ ਹੈ। ਅੱਜ ਦੇ ਦੌਰ ਵਿੱਚ ਜਦੋਂ ਹਰ ਪਾਸੇ ਨਫ਼ਰਤ ਦੀਆਂ ਫਸਲਾਂ ਲਹਿਰਾ ਰਹੀਆਂ ਹਨ, ਤਾਂ ਓਸ ਵੇਲੇ ਇਸ ਤਰ੍ਹਾਂ ਦੇ ਮੁਹੱਬਤੀ ਬੁੱਲੇ ਸੱਚਮੁੱਚ ਰੂਹਾਂ ਨੂੰ ਸਰਸ਼ਾਰ ਕਰਨ ਵਾਲੇ ਨੇ। ਸਾਡੇ ਉਨ੍ਹਾਂ ਲੋਕਾਂ ਨੂੰ ਵੀ ਸਿੱਖਣ ਦੀ ਲੋੜ ਹੈ, ਜੋ ਇੱਕ-ਦੂਜੇ ਦੇ ਤਿੱਥ ਤਿਉਹਾਰਾਂ ਤੇ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਮਾਹੌਲ ਵਿੱਚ ਕਦੇ-ਕਦੇ ਕਸ਼ੀਦਗੀ ਪੈਦਾ ਕਰ ਦਿੰਦੇ ਹਨ। ਪੂਰੀ ਦੁਨੀਆ ਵਿੱਚ ਅੱਜ ਜਦੋਂ ਨਫ਼ਰਤ ਨੂੰ ਸੰਦੂਕਾਂ ਵਿੱਚ ਭਰ ਕੇ ਦਫਨ ਕਰਨ ਦੀ ਲੋੜ ਹੈ, ਤਾਂ ਪੰਜਾਬ ਇਸ ਮਾਮਲੇ ਵਿੱਚ ਮਿਸਾਲ ਰਹਿਣਾ ਚਾਹੀਦਾ ਹੈ। ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੀਆਂ ਇਹੋ ਜਿਹੀਆਂ ਪਹਿਲ-ਕਦਮੀਆਂ ਨੂੰ ਟਾਈਮਜ਼ ਆਫ ਇੰਡੀਆ ਵਰਗੇ ਅਖ਼ਬਾਰ ਸਪੇਸ ਦੇ ਰਹੇ ਹਨ !!!
- _*ਮਿੰਟੂ ਗੁਰੂਸਰੀਆ*_

Kindly save our WhatsApp number 7347461860 to get daily WhatsApp status and Job Updates.

10/02/2026

📢📢ਚਾਹਵਾਨ ਅਪਲਾਈ ਕਰ ਸਕਦੇ ਹਨ👍👍

ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੁਸਾਇਟੀ, ਮੁਹਾਲੀ ਅਧੀਨ ਸਟਾਫ ਨਰਸ 59, ਮੈਡੀਕਲ ਲੈਬ ਟੈਕਨੀਸ਼ੀਅਨ-02, ਓਪਰੇਸ਼ਨ ਥੇਟਰ ਅਸਿਸਟੈਂਟ 04 ਦੀਆਂ ਅਸਾਮੀਆਂ ਦੀ ਭਰਤੀ

Kindly save our WhatsApp number 7347461860 to get daily WhatsApp status and Job Updates.

10/02/2026

ਅਤਿ ਜਰੂਰੀ --- ਸਾਰੇ ਬੀਐੱਲਓ ਇਹ ਸੁਨੇਹਾ ਹਰ ਵੋਟਰ ਤੱਕ ਜ਼ਰੂਰ ਪਹੁੰਚਾਉਣ, ਤਾਂ ਜੋ ਬਾਅਦ ਵਿੱਚ ਕਿਸੇ ਵੀ ਮੁਸ਼ਕਲ ਤੋਂ ਬਚਿਆ ਜਾ ਸਕੇ।

Kindly save our WhatsApp number 7347461860 to get daily WhatsApp status and Job Updates.

10/02/2026

Singh's Net Cafe
👆👆👆👆👆👆👆👆👆👆
🔥🚨 ਅਲਰਟ! ਅਲਰਟ! ਅਲਰਟ!! 🚨🔥
📮 ਡਾਕ ਵਿਭਾਗ (GDS) ਭਰਤੀ 2026
⏰ ਸਿਰਫ਼ 4-ਦਿਨ ਬਾਕੀ ਰਹਿ ਗਏ ਹਨ!
❗ `ਜਿਹੜੇ ਉਮੀਦਵਾਰ ਅਜੇ ਤੱਕ ਫਾਰਮ ਨਹੀਂ ਭਰ ਸਕੇ`
👉 ਹੁਣ ਦੇਰ ਨਾ ਕਰੋ
`👉 ਆਖਰੀ ਦਿਨਾਂ ਵਿੱਚ ਸਾਈਟ ਬਹੁਤ ਜ਼ਿਆਦਾ BUSY ਹੋ ਜਾਂਦੀ ਹੈ ਆਖ਼ਰੀ ਮਿਤੀ ਦਾ ਇੰਤਜ਼ਾਰ ਮਤ ਕਰੋ ਜੀ`
👉 ਫਾਰਮ ਅਧੂਰਾ ਰਹਿਣ ਦਾ ਵੱਡਾ ਖਤਰਾ
📌 ਪੋਸਟਾਂ:28000+
📮 GDS / BPM / ABPM
📌 ਯੋਗਤਾ: ਦਸਵੀਂ ਪਾਸ (ਮੈਰਿਟ ਅਧਾਰਿਤ)
📌 ਉਮਰ: 18 ਤੋਂ 40 ਸਾਲ
💥 ਹੁਣ ਤੱਕ ਸਾਡੇ ਕੋਲੋਂ ਬਹੁਤ ਸਾਰੇ ਬੱਚੇ ਡਾਕ ਵਿਭਾਗ ਦੀ ਸਰਕਾਰੀ ਨੌਕਰੀ ਹਾਸਲ ਕਰ ਚੁੱਕੇ ਹਨ 💥
🏠📲 ਘਰ ਬੈਠੇ ਹੀ ਫਾਰਮ ਭਰਵਾਓ
👉 ਆਪਣੇ ਸਾਰੇ ਪਰੂਫ WhatsApp ਕਰੋ
📞73474-61860
⚠️ ਯਾਦ ਰੱਖੋ
👉 ਅੱਜ ਨਹੀਂ, ਤਾਂ ਕਦੇ ਨਹੀਂ
👉 ਇਹ ਮੌਕਾ, ਹੱਥੋਂ ਨਾ ਜਾਣ ਦਿਓ
🔥 **ਅੱਜ ਹੀ ਫਾਰਮ ਭਰਵਾਓ* – `ਕੱਲ੍ਹ ਦੇਰ ਹੋ ਸਕਦੀ ਹੈ`

Kindly save our WhatsApp number 7347461860 to get daily WhatsApp status and Job Updates.

10/02/2026

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ 31.12.2025 ਤੱਕ ਦੇ ਪੈਡਿੰਗ ਪਏ 16% DA ਦਾ ਭੁਗਤਾਨ ਕਰਨ ਸਬੰਧੀ 🎉👍💼📝💸😊👌

l

Kindly save our WhatsApp number 7347461860 to get daily WhatsApp status and Job Updates.

10/02/2026

🎯 ਅਕਾਲ ਅਕੈਡਮੀ Job Fair 2026 — Walk-in Interview ਮੌਕਾ

Teaching ਅਤੇ Non-Teaching ਅਹੁਦਿਆਂ ਲਈ ਸਿੱਧੀ ਇੰਟਰਵਿਊ ਦਾ ਮੌਕਾ। ਯੋਗ ਉਮੀਦਵਾਰ ਦਿੱਤੀ ਤਾਰੀਖ ਤੇ venue ‘ਤੇ ਪਹੁੰਚ ਸਕਦੇ ਹਨ।

📅 14–15 ਫਰਵਰੀ 2026
📍 ਰਕਾਬਗੰਜ ਗੁਰਦੁਆਰਾ, ਨਵੀਂ ਦਿੱਲੀ
⏰ 10AM – 5PM
🎓 Master Degree + B.Ed + Experience
📞 ਸੰਪਰਕ: 88940-75212, 98050-98730
📧 Email: [email protected]
📂 ਆਪਣੇ ਸਾਰੇ ਦਸਤਾਵੇਜ਼ ਅਤੇ resume ਨਾਲ ਲਿਆਓ।

ਰੋਜ਼ਾਨਾ ਨੌਕਰੀ ਅੱਪਡੇਟ ਲਈ Follow ਕਰੋ — *Govt Job Updates*

Kindly save our WhatsApp number 7347461860 to get daily WhatsApp status and Job Updates.

10/02/2026

Kindly save our WhatsApp number 7347461860 to get daily WhatsApp status and Job Updates.

Address

Mohali
140301

Website

Alerts

Be the first to know and let us send you an email when MLM Jaswinder posts news and promotions. Your email address will not be used for any other purpose, and you can unsubscribe at any time.

Contact The Business

Send a message to MLM Jaswinder:

Share