Punjab Politix

Punjab Politix This page is the voice of people of Punjab. Every political personality and political party will be judged and reviewed.

08/09/2026


07/09/2026

ਕਪੂਰਥਲਾ ਵਿੱਚ ਹੈਰਾਨੀਜਨਕ ਮਾਮਲਾ—ਸਸਕਾਰ ਤੇ ਭੋਗ ਤੋਂ ਬਾਅਦ ਜਿਉਂਦਾ ਨਿਕਲਿਆ ਮੁੰਡਾ!ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਵੱਲੋਂ ਦਿੱਤੀ ਗਈ ਇੱਕ ਅਣ...
05/09/2026

ਕਪੂਰਥਲਾ ਵਿੱਚ ਹੈਰਾਨੀਜਨਕ ਮਾਮਲਾ—ਸਸਕਾਰ ਤੇ ਭੋਗ ਤੋਂ ਬਾਅਦ ਜਿਉਂਦਾ ਨਿਕਲਿਆ ਮੁੰਡਾ!

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਵੱਲੋਂ ਦਿੱਤੀ ਗਈ ਇੱਕ ਅਣਪਛਾਤੀ ਲਾਸ਼ ਨੂੰ ਆਪਣਾ ਪੁੱਤਰ ਸਮਝ ਕੇ ਪਰਿਵਾਰ ਨੇ ਉਸਦਾ ਸਸਕਾਰ ਕਰ ਦਿੱਤਾ ਅਤੇ ਭੋਗ ਵੀ ਪਾ ਦਿੱਤਾ। ਪਰ ਬਾਅਦ ਵਿੱਚ ਜੇਲ੍ਹ ਵਿੱਚੋਂ ਆਏ ਇੱਕ ਫੋਨ ਨੇ ਸਾਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ—ਉਨ੍ਹਾਂ ਦਾ ਪੁੱਤਰ ਜਿਉਂਦਾ ਸੀ।

ਇਸ ਘਟਨਾ ਨੇ ਲਾਸ਼ ਦੀ ਪਛਾਣ ਅਤੇ ਪੁਲਿਸ ਦੀ ਕਾਰਵਾਈ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖ਼ਿਰ ਉਹ ਲਾਸ਼ ਕਿਸਦੀ ਸੀ ਅਤੇ ਇੰਨੀ ਵੱਡੀ ਗ਼ਲਤੀ ਕਿਵੇਂ ਹੋਈ? ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

Address

SCO 61 FF Phase 10
Mohali
160063

Alerts

Be the first to know and let us send you an email when Punjab Politix posts news and promotions. Your email address will not be used for any other purpose, and you can unsubscribe at any time.

Contact The Business

Send a message to Punjab Politix:

Shortcuts

Share