ਸ਼ਿਰੋਮਣੀ ਪਰਾਲ਼ੀ ਦਲ - ਬਾਦਲ

  • Home
  • India
  • Patiala
  • ਸ਼ਿਰੋਮਣੀ ਪਰਾਲ਼ੀ ਦਲ - ਬਾਦਲ

ਸ਼ਿਰੋਮਣੀ ਪਰਾਲ਼ੀ ਦਲ - ਬਾਦਲ Contact information, map and directions, contact form, opening hours, services, ratings, photos, videos and announcements from ਸ਼ਿਰੋਮਣੀ ਪਰਾਲ਼ੀ ਦਲ - ਬਾਦਲ, Advertising/Marketing, Patiala.

7 ਸਾਲ ਪੁਰਾਣੀ ਵੀਡੀਓ ਏ ਉਦੋਂ ਮੈਂ $5 ਡਾਲਰ ਚੁਕੇ ਸੀ ਹੁਣ ਤਾਂ 500 ਚੁੱਕਦਾ ਸੋ ਮੈਨੂੰ ਕੋਈ ਛੋਟਾ ਚੋਰ ਨਾ ਕਹੋ ਅਸੀ ਖਾਨਦਾਨੀ ਆ ਭਾਈ ਮਾੜੇ ਮੋਟ...
08/08/2023

7 ਸਾਲ ਪੁਰਾਣੀ ਵੀਡੀਓ ਏ ਉਦੋਂ ਮੈਂ $5 ਡਾਲਰ ਚੁਕੇ ਸੀ ਹੁਣ ਤਾਂ 500 ਚੁੱਕਦਾ ਸੋ ਮੈਨੂੰ ਕੋਈ ਛੋਟਾ ਚੋਰ ਨਾ ਕਹੋ ਅਸੀ ਖਾਨਦਾਨੀ ਆ ਭਾਈ ਮਾੜੇ ਮੋਟੇ ਨਹੀਂ ਅਈ ਕਰਾ ਗੇ

18/06/2023

SGPC ਨੂੰ ਗੁਰਬਾਣੀ ਪ੍ਰਸਾਰਣ ਲਈ ਆਪਣਾ ਟੀਵੀ ਹੀ ਚਲਾਉਣਾ ਚਾਹੀਦਾ ਹੈ ਜਿਹੜਾ ਮਰਜੀ ਚੈਨਲ ਪ੍ਰਸਾਰਣ ਕਰ ਸਕਦਾ ਮਤਲਬ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੇ ਵੀ ਕਲ੍ਹ ਨੂੰ ਕੈਮਰੇ ਚੁੱਕੀ ਤੁਰੇ ਫਿਰਨਗੇ, ਤੇ ਗੁਰਬਾਣੀ ਸਮੇਂ ਇਹਨਾਂ ਉਤੇ ਐਡ ਚੱਲਿਆ ਕਰੇਗੀ, ਕਾਲੇ ਜਾਦੂ ਵਾਲਾ ਬਾਬਾ ਜੀ, ਘਰਵਾਲੀ ਵਸ ਚ ਕਰਲੋ ਮਨ ਚਾਹਿਆ ਪਿਆਰ, ਫਲਾਣਾ ਧਮਕਾਣਾ ਅਤੇ ਦਰਬਾਰ ਸਾਹਿਬ ਵਿੱਚ ਸੰਗਤ ਘੱਟ ਅਤੇ ਕੈਮਰੇ ਵੱਧ ਦਿਖਣਗੇ, ਉਸ ਦਰਬਾਰ ਦੀ ਮਰਿਯਾਦਾ ਹੈ ਉਥੇ ਗੁਰਬਾਣੀ ਸੁਣ ਕੇ ਰੂਹ ਨੂੰ ਸਕੂਨ ਲੈਣ ਆਉਂਦੀਆਂ ਨੇ ਰੱਬੀ ਰੂਹਾਂ, ਮੁਜਰਾ ਨਹੀਂ ਹੁੰਦਾ ਕਿ ਕੈਮਰਾ ਚੁੱਕ ਜਣਾ ਖਣਾ ਤੁਰਿਆ ਫਿਰੇ, ਮਰਿਯਾਦਾ ਕੀਹਨੇ ਦੇਖਣੀ ਵਿਉਜ਼ ਵੇਖਣੇ ਚੈਨਲ ਵਾਲਿਆਂ ਤਾਂ, ਬਾਕੀ ਸਰਕਾਰ ਧਾਰਾ ਦੀ ਗੱਲ ਕਰਦੀ ਹੈ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ,

ਪੰਜਾਬੀ ਲੋਕ Punjabi Lok

Harbhajan Singh
17/04/2021

Harbhajan Singh

ਬਾਬਾ ਧੂੰਮਾ ਬਾਹਲੀ ਸੇਵਾ ਕਰਦਾ ਧਰਮ ਨਾਲ
03/10/2020

ਬਾਬਾ ਧੂੰਮਾ ਬਾਹਲੀ ਸੇਵਾ ਕਰਦਾ ਧਰਮ ਨਾਲ

"ਸੁਖਬੀਰ ਬਾਦਲ ਦਾ ਫੜਿਆ ਗਿਆ ਝੂਠ"ਦੋਸਤੋ, ਹਰਜੀਤ ਸਿੰਘ ਸੰਨ 1993 ਦੇ ਫਰਜੀ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਦਿੱਤੀ ਗਈ ਸਜ਼ਾ ਮੁ...
23/06/2019

"ਸੁਖਬੀਰ ਬਾਦਲ ਦਾ ਫੜਿਆ ਗਿਆ ਝੂਠ"

ਦੋਸਤੋ, ਹਰਜੀਤ ਸਿੰਘ ਸੰਨ 1993 ਦੇ ਫਰਜੀ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਦਿੱਤੀ ਗਈ ਸਜ਼ਾ ਮੁਆਫ਼ੀ ਵਿੱਚ ਸੁਖਬੀਰ ਬਾਦਲ ਵੱਲੋਂ ਸ਼ਰੇਆਮ ਬੋਲਿਆ ਜਾ ਰਿਹਾ ਝੂਠ ਫੜਿਆ ਗਿਆ ਹੈ। ਦੋਸ਼ੀਆਂ ਵਿੱਚੋਂ ਇੱਕ ਏ.ਐਸ.ਆਈ ਹਰਿੰਦਰ ਸਿੰਘ ਦਾ ਸਜ਼ਾ ਮੁਆਫ਼ੀ ਮਾਮਲਾ ਰਾਜਪਾਲ ਪੰਜਾਬ ਵੱਲੋਂ ਐਡੀਸ਼ਨਲ ਚੀਫ ਸੈਕਟਰੀ, ਹੋਮ ਅਫੇਅਰਸ ਅਤੇ ਜਸਟਿਸ(ਜੇਲਾਂ) ਨੂੰ ਮਿਤੀ 2.11.16 ਨੂੰ ਭੇਜਿਆ ਗਿਆ ਸੀ ਜਿਸ ਉੱਪਰ ਸਰਕਾਰ ਨੇ ਕਾਰਵਾਈ ਪੂਰੀ ਕੀਤੀ ਅਤੇ ਸਜ਼ਾ ਮੁਆਫ਼ੀ ਵਾਸਤੇ ਸੰਵਿਧਾਨ ਦੇ ਆਰਟੀਕਲ 161 ਅਨੁਸਾਰ ਤਾਕਤਾਂ ਦਾ ਇਸਤੇਮਾਲ ਕੀਤੇ ਜਾਣ ਲਈ ਲਿਖਕੇ ਮਿਤੀ 8.3.17 ਨੂੰ ਵਾਪਿਸ ਰਾਜਪਾਲ ਪੰਜਾਬ ਨੂੰ ਭੇਜ ਦਿੱਤਾ ਗਿਆ ਸੀ। ਉਸ ਵੇਲੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ, ਇਸ ਲਈ ਹੁਣ ਇਹ ਪੂਰੀ ਤਰਾਂ ਸਾਫ਼ ਹੋ ਗਿਆ ਹੈ ਕਿ 4 ਕਾਤਿਲ ਅਫਸਰਾਂ ਨੂੰ ਰਿਹਾਅ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੋਨੋ ਹੀ ਜਿੰਮੇਵਾਰ ਹਨ - ਖਹਿਰਾ

10/05/2019

#ਪਰਾਲੀ_ਦਲ_ਦੇ_ਪ੍ਧਾਨ
👇👇👇👇👇👇

Requesting all my friends and family members to join Sukhmani Sahib Path in support of Bibi Paramjit Kaur Khalra (MP Can...
27/04/2019

Requesting all my friends and family members to join Sukhmani Sahib Path in support of Bibi Paramjit Kaur Khalra (MP Candidate from Khadur Sahib, Punjab) at Dixie Gurudwara on May 4 (Saturday) between 2 pm to 4 pm.

Please share to spread the message.

ਆਹ ਸੀਟ ਪੱਕੀ ਐ 👇👇
12/03/2019

ਆਹ ਸੀਟ ਪੱਕੀ ਐ 👇👇

 #ਕਾਲੀ_ਦਾਲ
06/03/2019

#ਕਾਲੀ_ਦਾਲ

Address

Patiala

Website

Alerts

Be the first to know and let us send you an email when ਸ਼ਿਰੋਮਣੀ ਪਰਾਲ਼ੀ ਦਲ - ਬਾਦਲ posts news and promotions. Your email address will not be used for any other purpose, and you can unsubscribe at any time.

Share