Dilbag randhawa sabhra

Dilbag randhawa sabhra ਚੈਨਲ ਤੇ subscribe ਅਤੇ ਆਪਣੇ ਕਾਰੋਬਾਰ ਦੀ ਮਸ਼ਹੂਰੀ ਕਰਵਾਉਣ ਲਈ ਸਪੰਰਕ ਕਰੋ ਦਿਲਬਾਗ ਰੰਧਾਵਾ ਸਭਰਾ 8728049661
(2)

22/08/2026

ਪਿੰਡ ਵੱਡੇ ਸਭਰਾ ਵੱਡੀ ਦਾਣਾ ਮੰਡੀ ਸਭਰਾ ਦੇ ਵਿੱਚ ਕਿਰਕਟ ਖੇਡੀ ਜਾ ਰਹੀ ਹੋ ਰਹੇ 24 ਟੀਮਾ ਵਿਚਕਾਰ ਹੋ ਰਹੇ ਹਨ 22+23 ਤਰੀਕ ਤੱਕ ਹੋਣਗੇ

ਇਹ ਵੀਰ ਕਿਸੇ ਨੂੰ ਮਿਲ਼ੇ ਤਾਂ ਜ਼ਰੂਰ ਦੱਸਣਾ ਜੋ ਨੰਬਰ ਲਿਖੇ ਹਨ  ਘਰ ਨਹੀਂ ਪਰਤੇ
21/08/2026

ਇਹ ਵੀਰ ਕਿਸੇ ਨੂੰ ਮਿਲ਼ੇ ਤਾਂ ਜ਼ਰੂਰ ਦੱਸਣਾ ਜੋ ਨੰਬਰ ਲਿਖੇ ਹਨ ਘਰ ਨਹੀਂ ਪਰਤੇ

21/08/2026

ਬੰਦੀ ਸਿੰਘਾਂ ਦੀਆਂ ਸਜ਼ਾਵਾਂ ਕੱਟ ਚੁੱਕੇ ਉਹਨਾਂ ਨੂੰ ਰਿਹਾ ਕਰਨ ਦੀ ਕੀਤੀ ਮੰਗ ਪੰਜਾਬ ਬੰਦ ਕਰਕੇ ਸੰਯੋਗ ਦਿੱਤਾ ਜਾਵੇ

20/08/2026

ਹੀਰਾ ਡਰਾਈਵਰ ਸੀ ਤਾਰੀ ਬਾਬਾ ਹੱਸ ਮੁੱਖ ਸੁਭਾਅ ਦੇ ਮਾਲਕ ਸੀ ਜੋ ਸਦੀਵੀ ਵਿਛੋੜਾ ਦੇ ਗਏ ਹਨ

20/08/2026

ਡਰਾਈਵਰ ਤਾਰੀ ਬਾਬਾ ਇਸ ਦੁਨੀਆਂ ਨੂੰ ਕਹਿ ਗਿਆ ਅਲਵਿਦਾ ਬਹੁਤ ਦੁੱਖ ਦੀ ਖ਼ਬਰ

19/08/2026

ਪਿੰਡ ਵੱਡੇ ਸਭਰਾ ਦੇ ਵਿੱਚ ਵਾਤਾਵਰਣ ਨੂੰ ਸਾਫ਼ ਰੱਖਣ ਲਈ ਟੀਚਰ
ਸ੍ਰ ਕਮਲਜੋਤ ਸਿੰਘ ਉਰਫ਼ ਹੈਪੀ, ਸਰਪੰਚ ਸ੍ਰ ਅਵਤਾਰ ਸਿੰਘ ਜੀ ਤੇ ਸਾਬਕਾ ਸਰਪੰਚਾ ਦੇ ਨਾਲ ਹੋ ਕੇ ਰੁੱਖ ਲਾਉਣ ਦਾ ਕੰਮ ਸ਼ੁਰੂ ਕੀਤਾ Bagicha Singh Amrinder Singh Sandhoria ਕਰਮਜੀਤ ਸਿੰਘ ਸਭਰਾਅ ਰੋਜ਼ਾਨਾ ਮਾਝਾ ਨਿਊਜ਼ ਟੀਵੀ ਮਾਝੇ ਵਾਲਾ ਭਾਓ Ranjit Laljit Singh Bhullar ਕਬੱਡੀ PB09 ਜੱਸਾ ਸਿੰਘ ਖਾਲਸਾ Kawal Gill

16/08/2026

ਪਿੰਡ ਵੱਡੇ ਸਭਰਾ ਅੱਜ ਲੱਗੀ ਆ ਤੀਆਂ ਭੈਣਾਂ ਵੱਲੋਂ ਪਾਇਆ ਗਿੱਧਾ

16/08/2026

ਪਿੰਡ ਵੱਡੇ ਸਭਰਾ ਅੱਜ ਲੱਗੀ ਆ ਤੀਆਂ

16/08/2026

ਆਖ਼ਰੀ ਦਿਨ ਰਹਿ ਗਿਆ ਸਾਉਣ ਮਹੀਨੇ ਦਾ ਮਾਤਾ ਬਣਾ ਰਹੀ ਗੂੱੜ ਵਾਲੇ ਪੂੜੇ ਸਾਉਣ ਮਹੀਨੇ ਵਿੱਚ

ਅਕਾਲੀ ਦਲ ਵਾਰਿਸ ਪੰਜਾਬ  ਜਥੇਬੰਦੀ ਵੱਲੋਂ ਕੱਢਿਆ ਜਾਉ ਰੋਡ ਮਾਰਚ ਮੋਟਰਸਾਈਕਲਾ ਤੇ  ਵੱਧ ਤੋ ਵੱਧ ਸੰਗਤਾਂ ਸਾਥ ਦਿੱਤਾ ਜਾਵੇ ਪਿੰਡ ਵੱਡੇ ਸਭਰਾ ਦੀ...
16/08/2026

ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਕੱਢਿਆ ਜਾਉ ਰੋਡ ਮਾਰਚ ਮੋਟਰਸਾਈਕਲਾ ਤੇ ਵੱਧ ਤੋ ਵੱਧ ਸੰਗਤਾਂ ਸਾਥ ਦਿੱਤਾ ਜਾਵੇ ਪਿੰਡ ਵੱਡੇ ਸਭਰਾ ਦੀ ਦਾਣਾ ਮੰਡੀ ਤੋਂ 18 ਤਰੀਕ ਨੂੰ

Address

Patti
143416

Alerts

Be the first to know and let us send you an email when Dilbag randhawa sabhra posts news and promotions. Your email address will not be used for any other purpose, and you can unsubscribe at any time.

Contact The Business

Send a message to Dilbag randhawa sabhra:

Shortcuts

Share