Phagwara ਫਗਵਾੜਾ

Phagwara ਫਗਵਾੜਾ The Page is all about city Phagwara and its people, business, news and updates.

https://youtu.be/R750ESBMdS4?si=GvYv-iBRjnBW1dBQDivine Nagar Kirtan: A Glorious Tribute to Dashmesh Pita Sahib-E-Kamal S...
10/01/2025

https://youtu.be/R750ESBMdS4?si=GvYv-iBRjnBW1dBQ

Divine Nagar Kirtan: A Glorious Tribute to Dashmesh Pita Sahib-E-Kamal Sri Guru Gobind Singh Ji Maharaj

In a celestial celebration of the Prakash Purab of the great Dashmesh Pita Sahib-E-Kamal, Shri Guru Gobind Singh Ji Maharaj, a grand Nagar Kirtan illuminated the city on Sunday, 5th January 2025. This sacred procession commenced at 11:00 AM from Gurudwara Sri Guru Harkrishan Sahib Ji, Sector 12, Noida, gracing various sectors with its divine presence, and concluded at Gurdwara Sahib Shri Guru Singh Sabha, Sector 18, Noida with immense reverence and devotion.

The air resonated with the sweet symphony of melodious kirtan and the recitation of sacred hymns, filling every heart with spiritual bliss. Devotees from diverse backgrounds gathered in unity, embodying the eternal message of peace, love, and universal brotherhood taught by Guru Sahib. The entire city vibrated with the luminous grace of Guru Sahib’s teachings, leaving an indelible mark of devotion and joy.

🌟 Relive these divine moments of spiritual grandeur through this soul-stirring 4K video. Let the eternal light of Guru Sahib’s Nagar Kirtan fill your heart with peace, positivity, and divine blessings. Immerse yourself in this sacred journey, and feel the spiritual connection with the Guru’s grace.

👉 Don’t forget to Like, Comment, Share, and Subscribe to Waheguru Punjab for more divine content: https://www.youtube.com/

🔔 Stay connected with the timeless teachings of Guru Sahebaans.

ਦਸਮੇਸ਼ ਪਿਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਉੱਤੇ ਸ਼ਾਹਾਨਾ ਨਗਰ ਕੀਰਤਨ ਕੱਢਿਆ ਗਿਆ। ਇਹ ਰੂਹਾਨੀ ਯਾਤਰਾ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸੈਕਟਰ 12, ਨੋਇਡਾ ਤੋਂ ਸਵੇਰੇ 11:00 ਵਜੇ ਸ਼ੁਰੂ ਹੋਈ। ਸ਼ਹਿਰ ਦੇ ਵੱਖਰੇ ਸੈਕਟਰਾਂ ਵਿਚੋਂ ਗੁਜ਼ਰਦੀ ਇਹ ਯਾਤਰਾ ਗੁਰਦੁਆਰਾ ਸਾਹਿਬ, ਸ਼੍ਰੀ ਗੁਰੂ ਸਿੰਘ ਸਭਾ, ਸੈਕਟਰ 18, ਨੋਇਡਾ ਵਿਖੇ ਸਮਾਪਤ ਹੋਈ।

ਕੀਰਤਨ ਦੀ ਮਿਠਾਸ, ਪਵਿੱਤਰ ਸ਼ਬਦਾਂ ਦੀ ਰੁਹਾਨੀ ਆਵਾਜ਼ ਅਤੇ ਸੰਗਤ ਦੀ ਹਾਜਰੀ ਨੇ ਸ਼ਹਿਰ ਨੂੰ ਬਰਕਤਾਂ ਨਾਲ ਭਰ ਦਿੱਤਾ। ਹਰ ਵਰਗ ਦੇ ਸ਼ਰਧਾਲੂ ਇਸ ਰੂਹਾਨੀ ਸਫਰ ਦਾ ਹਿੱਸਾ ਬਣੇ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਸੰਦੇਸ਼ ਫੈਲਾਇਆ।

🌟 ਇਹ ਰੂਹਾਨੀ ਅਤੇ ਅਲੌਕਿਕ ਪਲ ਮੁੜ ਜੀਵੰਤ ਕਰਨ ਲਈ 4K ਵੀਡੀਓ ਨੂੰ ਜਰੂਰ ਦੇਖੋ। ਇਸ ਦਾ ਹਰ ਇਕ ਪਲ ਤੁਹਾਡੇ ਮਨ ਨੂੰ ਸ਼ਾਂਤੀ, ਆਨੰਦ ਅਤੇ ਗੁਰੂ ਦੀ ਬਰਕਤ ਨਾਲ ਭਰ ਦੇਵੇਗਾ।

👉 ਕਿਰਪਾ ਕਰਕੇ ਸਾਡੀ ਚੈਨਲ Waheguru Punjab ਨੂੰ ਸਬਸਕ੍ਰਾਈਬ ਕਰੋ: https://www.youtube.com/

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।



✨ Watch, Share, and Be Blessed! 🌸

Divine Nagar Kirtan: A Glorious Tribute to Dashmesh Pita Sahib-E-Kamal Sri Guru Gobind Singh Ji Maharaj In a celestial celebration of the Prakash Purab of t...

https://youtu.be/h8AEGnJISpU
13/10/2024

https://youtu.be/h8AEGnJISpU

Join us as we celebrate the vibrant and joyous festival of Dussehra in Noida, Sector 55! From the grand effigy burning of Ravana to the exciting festivities,...

https://youtu.be/EkyS0ofWkjcਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਮਿਤੀ 17 ਅਪ੍ਰੈਲ, 2024 ਨੂੰ ਨੋਇਡਾ...
23/04/2024

https://youtu.be/EkyS0ofWkjc

ਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਮਿਤੀ 17 ਅਪ੍ਰੈਲ, 2024 ਨੂੰ ਨੋਇਡਾ ਪੰਜਾਬੀ ਏਕਤਾ ਸਮਿਤੀ (ਰਜਿ) ਵੱਲੋ ਗੁਰਦੁਆਰਾ ਸ੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ, ਸੈਕਟਰ 12, ਨੋਇਡਾ ਵਿਖੇ ਸ਼ਾਮ ਦੇ ਦੀਵਾਨ ਸਜਾਏ ਗਏ। ਜਿਸ ਵਿਚ ਭਾਈ ਸਰਬਜੀਤ ਸਿੰਘ ਜੀ (ਦਿੱਲੀ ਵਾਲਿਆਂ) ਨੇ ਸੰਗਤ ਨੂੰ ਹਰਿਜਸ ਸਰਵਣ ਕਰਵਾਇਆ।

Vasakhi Samagam - Sector 12 Gurdwara, Noida - Bhai Sarabhjit Singh ji (Delhi Wale)

ਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਸ਼ਾਮ ਦੇ ਕੀਰਤਨ ਦਰਬਾਰਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ...

https://youtu.be/USlLlASJzbYਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਤੇ ਮਿਤੀ 13 ਅਪ੍ਰੈਲ, 2024 ਨੂੰ ਗੁਰਦੁਆਰਾ ਸ਼੍ਰੀ ਗੁ...
17/04/2024

https://youtu.be/USlLlASJzbY

ਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਤੇ ਮਿਤੀ 13 ਅਪ੍ਰੈਲ, 2024 ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ, ਸੈਕਟਰ 12, ਨੋਇਡਾ
ਵਿਖੇ ਸ਼ਾਮ ਦੇ ਦੀਵਾਨ ਸਜਾਏ ਗਏ।

ਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਸ਼ਾਮ ਦੇ ਕੀਰਤਨ ਦਰਬਾਰਖਾਲਸਾ ਸਿਰਜਣਾ ਦਿਵਸ, ਵਿਸਾਖੀ 2024 ਦੇ ਪਵਿੱਤਰ...

https://youtu.be/qAfW0W0oCO0Holi Mahotsav at Panj Mandiri, Mehli Gate, Phagwaraपंज मंदिरी, मेहली गेट, फगवाड़ा में होली मह...
04/04/2024

https://youtu.be/qAfW0W0oCO0

Holi Mahotsav at Panj Mandiri, Mehli Gate, Phagwara

पंज मंदिरी, मेहली गेट, फगवाड़ा में होली महोत्सव

पंज मंदिरी कमेटी एवं सनातन धर्म संकीर्तन मंडल की ओर से पंज मंदिरी, मेहली गेट, फगवाड़ा में फाल्गुन महोत्सव बड़ी धूम धाम से मनाया गया।

Falgun Mahotsav was celebrated at Panj Mandiri, Mehli Gate, Phagwara on behalf of Panj Mandiri Committee and Sanatan Dharma Sankirtan Mandal.

Date March 24, 2024

पंज मंदिरी, मेहली गेट, फगवाड़ा में होली महोत्सवपंज मंदिरी कमेटी एवं सनातन धर्म संकीर्तन मंडल की ओर से पंज मंदिरी, मे....

https://youtu.be/WBtKTMA3MHoਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਮਦ ਪੁਰਬ ਦੇ ਸੰਬੰਧ ਵਿੱਚ ਮਿਤੀ 1 ਜੁਲਾਈ...
09/10/2023

https://youtu.be/WBtKTMA3MHo

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਮਦ ਪੁਰਬ ਦੇ ਸੰਬੰਧ ਵਿੱਚ ਮਿਤੀ 1 ਜੁਲਾਈ, 2023 ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ ਫਗਵਾੜਾ ਤੋਂ ਆਰੰਭ ਹੋਇਆ। ਇਸ ਸੰਬੰਧ ਵਿੱਚ ਸਮੂਹ ਸੰਗਤਾਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਜਗਹ ਜਗਹ ਤੇ ਅੱਡ ਅੱਡ ਤਰਹ ਦੇ ਲੰਗਰ ਸੰਗਤਾਂ ਵਲੋਂ ਲਗਾਏ ਗਏ।

ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਓ।

Vishal Nagar Kirtan on 1st July 2023 in connection with the arrival Day of Dhan Dhan Sahib Shri Guru Hargobind Sahib Ji, the owner of Miri Peeri, starting from Gurdwara Shri Sukhchainana Sahib Patshahi . There was great enthusiasm in all th sangats in this regard. Many langars were set up by the sangat at various places.

This is full video coverage of the grand and divine Nagar Kirtan.

Kindly spread this video as much as possible.

Please like, share comment.

Kindly subscribe if you are new to this channel: https://www.youtube.com/?sub_confirmation=1

Waheguru Punjab

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਮਦ ਪੁਰਬ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ, ...

https://youtu.be/pXtKHnxczxEA humble tribute to Jathedar Sarwan Singh Ji Kular, Phagwara
27/09/2023

https://youtu.be/pXtKHnxczxE

A humble tribute to Jathedar Sarwan Singh Ji Kular, Phagwara

ੴ ਸਤਿਗੁਰ ਪ੍ਰਸਾਦਿ ॥ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ। ਸਚੀ ਦਰਗਹ ਜਾਇ ਸਚਾ ਪਿੜੁ ਮਲਿਆ॥ਸਮੂਹ ਸੰਗਤਾਂ ਨੂੰ ਬੜੇ ਦੁਖੀ ਹਿਰਦੇ ਨਾਲ ਸੂਚ....

https://youtu.be/4QHUF0FvXtQSinging Jugalbandi bw  Deep Sandeep and Charanjit at Indian Carnival, Phagwara, PunjabWonder...
30/04/2023

https://youtu.be/4QHUF0FvXtQ

Singing Jugalbandi bw Deep Sandeep and Charanjit at Indian Carnival, Phagwara, Punjab

Wonderful Singing session on Beats by Deep Sandeep and Charanjit at Indian Carnival, Phagwara

Wonderful singing session on Beats by Deep Sandeep and Charanjit at Indian Carnival, Phagwara, Punjab 2023 ...

https://youtu.be/Wa6LD2ruFUIGrand Shobha Yatra on the occasion of Prakash Purab of Satguru Shri Ravidas Ji Maharaj | 202...
12/02/2023

https://youtu.be/Wa6LD2ruFUI

Grand Shobha Yatra on the occasion of Prakash Purab of Satguru Shri Ravidas Ji Maharaj | 2023

Grand Shobha Yatra on the occasion of Prakash Purab of Shri Guru Ravidas Ji Maharaj

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ 4 ਫਰਵਰੀ, 2023 ਨੂੰ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ, ਫਗਵਾੜਾ ਤੋਂ ਸ਼ੁਰੂ ਹੋ ਕੇ ਫਗਵਾੜੇ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੋਂਦੇ ਹੋਏ ਵਾਪਸ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ, ਚੱਕ ਹਕੀਮ ਵਿਖੇ ਸਮਾਪਤ ਹੋਈ। ਲੱਖਾਂ ਦੀ ਗਿਣਤੀ ਵਿੱਚ ਫਗਵਾੜਾ ਅਤੇ ਫਗਵਾੜੇ ਦੇ ਆਸ ਪਾਸ ਦੇ ਪਿੰਡਾਂ ਵਿੱਚੋਂ ਸੰਗਤਾਂ ਨੇ ਆ ਕੇ ਸ਼ਿਰਕਤ ਕੀਤੀ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਵਿੱਚ ਬਹੁਤ ਹੀ ਉਤਸ਼ਾਹ ਵੇਖਿਆ ਗਿਆ। ਬਾਜ਼ਾਰਾਂ ਵਿੱਚ ਅਨੇਕ ਪ੍ਰਕਾਰ ਦੇ ਲੰਗਰ ਲਗਾਏ ਗਏ।

A grand Shobha Yatra on the occasion of Prakash Purab of Shri Guru Ravidas Ji Maharaj Ji started from Shiromani Shri Guru Ravidas Mandir, Chakk Hakim, Phagwara on 4th February and passed through various markets of Phagwara and returned to Shiromani Shri Guru Ravidas Mandir, Chakk Hakim. Millions of Sangat from Phagwara and surrounding villages gathered together to attend the event. There was great excitement in the sangats. Various types of langars were served in the markets.

Please like, share comment.

Kindly subscribe if you are new to this channel: https://www.youtube.com/@/SureshBhardwaj

Like our page for regular updates: https://www.facebook.com/SureshBhardwajVlogs

Suresh Bhardwaj Vlogs






Grand Shobha Yatra on the occasion of Prakash Purab of Shri Guru Ravidas Ji Maharajਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ 4...

https://youtu.be/nSsu1AmhxyADivine Nagar Kirtan on the occasion of Parksh Purab of Shri Guru Gobind Singh Ji | Waheguru ...
06/01/2023

https://youtu.be/nSsu1AmhxyA

Divine Nagar Kirtan on the occasion of Parksh Purab of Shri Guru Gobind Singh Ji | Waheguru Punjab
Nagar Kirtan Phagwara | Jan 3, 2023 | Full Coverage | Waheguru Punjab

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ 3 ਜਨਵਰੀ 2023 ਦਿਨ ਮੰਗਲਵਾਰ ਨੂੰ 12:30 ਵਜੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਤੋਂ ਅਰੰਭ ਹੋਇਆ।

ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਫੈਲਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ।

Great and Divine Nagar Kirtan on occasion of Gurupurab of Shri Guru Gobind Singh Ji was started from Gurdwara Singh Sabha Model Town, Phagwara on Tuesday, 3rd January 2023 at 12:30 PM.

This is full video coverage of the grand and divine Nagar Kirtan.

Kindly spread this video as much as possible.

Please like, share comment.

Kindly subscribe if you are new to this channel: https://www.youtube.com/?sub_confirmation=1

Nagar Kirtan Phagwara | Jan 3, 2023 | Full Coverage | Waheguru Punjabਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ 3 ਜਨਵਰੀ 2023 ਦਿ...

https://www.youtube.com/watch?v=0u_SQsxCemw
20/11/2022

https://www.youtube.com/watch?v=0u_SQsxCemw

Visited office first time after vising home in Summer vacations. Amar and Priyanks thew party in Ministry of sound, Gardens Galleria, Noida. It was 5th month...

Address

Phagwara
144401

Website

Alerts

Be the first to know and let us send you an email when Phagwara ਫਗਵਾੜਾ posts news and promotions. Your email address will not be used for any other purpose, and you can unsubscribe at any time.

Share