Satish Kumar

Satish Kumar social media

23/03/2026

ਮੈਂ, ਡਾ. ਨਛੱਤਰ ਪਾਲ, ਵਿਧਾਇਕ ਨਵਾਂਸ਼ਹਿਰ, ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹਰ ਵਰਗ ਦੀ ਆਵਾਜ਼ ਬਣ ਕੇ ਵਿਧਾਨ ਸਭਾ ਵਿੱਚ ਮਸਲੇ ਉਠਾ ਰਿਹਾ ਹਾਂ। ਚਾਹੇ ਗੱਲ ਦਲਿਤਾਂ ਦੀ ਹੋਵੇ, ਪਿੱਛੜੇ ਵਰਗ ਦੀ, ਘੱਟ ਗਿਣਤੀਆਂ ਦੀ ਜਾਂ ਕਿਸੇ ਵੀ ਪੀੜਤ ਇਨਸਾਨ ਦੀ—ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਨਾਲ ਅਨਿਆਇ ਨਾ ਹੋਵੇ।

ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਅਤੇ ਪੰਜਾਬ ਦੇ ਭਲੇ ਲਈ ਸੰਵਿਧਾਨ ਦੇ ਰਸਤੇ ‘ਤੇ ਚੱਲਦੇ ਹੋਏ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਬਣਾਈਏ। ਬੇਗਮਪੁਰਾ ਰਾਜ ਦਾ ਸੁਪਨਾ ਸੱਚ ਕਰਨ ਲਈ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ।

#ਪੰਜਾਬਸੰਭਾਲੋਮੁਹਿੰਮ #ਮਾਨਿਆਵਰਸਾਹਿਬਕਾਂਸ਼ੀਰਾਮ

17/03/2026
17/03/2026
17/03/2026
17/03/2026

Address

Rahon

Website

Alerts

Be the first to know and let us send you an email when Satish Kumar posts news and promotions. Your email address will not be used for any other purpose, and you can unsubscribe at any time.

Share