Fateh TV PB 12

Fateh TV PB 12 Contact information, map and directions, contact form, opening hours, services, ratings, photos, videos and announcements from Fateh TV PB 12, Social Media Agency, rupnagar, Rupnagar.

Information about political, religious and social activities will be available on this page and you can contact us to promoting & advertising your business and political activities

ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡਾਂ ਤੋਂ ਚੋਣ ਲੜ ਰਹੇ ਅਕਾਲੀ ਉਮੀਦਵਾਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ...
20/05/2026

ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡਾਂ ਤੋਂ ਚੋਣ ਲੜ ਰਹੇ ਅਕਾਲੀ ਉਮੀਦਵਾਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਨੇ ਡੋਰ ਟੂ ਡੋਰ ਵੋਟਾਂ ਮੰਗੀਆਂ, ਇਸ ਮੌਕੇ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਲੋਕ ਹਿੱਤਾਂ ਦਾ ਪਹਿਰੇਦਾਰ ਰਿਹਾ ਹੈ, ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ ਸੂਝਵਾਨ ਵੋਟਰ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਉਣਗੇ ॥

ਅਕਾਲੀ ਦਲ ਵਾਲੇ ਕਾਂਗਰਸ ਵਾਲੇ ਬੀਜੇਪੀ ਵਾਲੇ ਆਪਣੇ ਆਪ ਨੂੰ ਸਿਆਣੇ ਬਣਦੇ ਨੇ ਪਰ ਇਸ ਬੰਦੇ ਦੀ ਫੋਟੋ ਨੂੰ ਆਪਣੇ ਫੋਨ ਵਿੱਚ ਸੇਵ ਕਰ ਲਵੋ ਕਿਉਂਕਿ ਇ...
20/05/2026

ਅਕਾਲੀ ਦਲ ਵਾਲੇ ਕਾਂਗਰਸ ਵਾਲੇ ਬੀਜੇਪੀ ਵਾਲੇ ਆਪਣੇ ਆਪ ਨੂੰ ਸਿਆਣੇ ਬਣਦੇ ਨੇ ਪਰ ਇਸ ਬੰਦੇ ਦੀ ਫੋਟੋ ਨੂੰ ਆਪਣੇ ਫੋਨ ਵਿੱਚ ਸੇਵ ਕਰ ਲਵੋ ਕਿਉਂਕਿ ਇਹ ਉਹ ਬੰਦਾ ਹੈ ਜੋ ਨੌਜਵਾਨ ਪੀੜੀ ਜਿਸ ਵਿੱਚ ਜੋ ਵੀ ਕੁਝ ਦਿਨਾਂ ਤੋਂ ਕਬੱਡੀ ਖਿਡਾਰੀ ਭਲਵਾਨ ਜਾਂ ਹੋਰ ਨੌਜਵਾਨ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਹ ਇਹ ਕਰਾਉਣ ਵਾਲਾ ਬੰਦਾ ਹੈ ਕਿਉਂਕਿ ਉਹਨਾਂ ਨੂੰ ਡਰਾ ਹੀ ਇਸ ਤਰੀਕੇ ਨਾਲ ਜਾਂਦਾ ਹੈ ਕਿ ਆਮ ਆਦਮੀ ਸ਼ਾਮਲ ਨਾ ਹੋਏ ਤਾਂ ਮੌਤ ਪੱਕੀ ਹ ਫੋਟੋ ਦੇ ਥੱਲੇ ਨਾਮ ਅਤੇ ਉਦਾ ਚੰਗੀ ਤਰ੍ਹਾਂ ਲਿਖਿਆ ਹੋਇਆ

20/05/2026
ਬੇਅਦਬੀ ਕਾਨੂੰਨ ਨੂੰ ਲੈ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਪੰਥਕ ਇਕੱਠ
18/05/2026

ਬੇਅਦਬੀ ਕਾਨੂੰਨ ਨੂੰ ਲੈ ਕੇ
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਪੰਥਕ ਇਕੱਠ

ਮੈਦਾਨ ਛੱਡ ਕੇ ਭੱਜਣ ਵਾਲੇ ਯੋਧੇ ਨਹੀਂ ਡਰਪੋਕ ਹੁੰਦੇ ਨੇ ਜਦੋਂ ਕੁਝ ਪਤਾ ਨਾ ਹੋਵੇ ਉਦੋਂ ਬਹਾਨੇ ਲਗਾਉਣੇ ਸੌਖੇ ਨੇ ਪਰ ਜੰਗ ਦੇ ਮੈਦਾਨ ਵਿਚ ਵਿਰਲੇ...
17/05/2026

ਮੈਦਾਨ ਛੱਡ ਕੇ ਭੱਜਣ ਵਾਲੇ ਯੋਧੇ ਨਹੀਂ ਡਰਪੋਕ ਹੁੰਦੇ ਨੇ
ਜਦੋਂ ਕੁਝ ਪਤਾ ਨਾ ਹੋਵੇ ਉਦੋਂ ਬਹਾਨੇ ਲਗਾਉਣੇ ਸੌਖੇ ਨੇ ਪਰ ਜੰਗ ਦੇ ਮੈਦਾਨ ਵਿਚ ਵਿਰਲੇ ਸੂਰਮੇ ਹੀ ਜਾਂਦੇ ਨੇ
ਕੁਝ ਦਿਨਾਂ ਤੋਂ ਕੁਝ ਘਟੀਆ ਸੋਚ ਦੇ ਲੋਕ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਿ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ MC ਚੋਣ ਵਿੱਚ ਨਗਰ ਕੌਸਲ ਰੂਪਨਗਰ ਤੋਂ ਪੂਰੇ ਉਮੀਦਵਾਰ ਨਹੀਂ ਦਿਤੇ ਜਦੋਕਿ ਉਹ ਅਸਲ ਗੱਲ ਨਹੀਂ ਦੱਸ ਰਹੇ ਕਿ ਕੁਝ ਸਾਬਕਾ MC ਨੇ ਜਿਨਾਂ ਨੇ ਪਾਰਟੀ ਦੇ ਸਿਧਾਂਤਾਂ ਤੋਂ ਉਲਟ ਜਾ ਕੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਜੋ ਕਾਂਗਰਸ ਪਾਰਟੀ ਨਾਲ ਸੰਬੰਧਤ ਸੀ ਓਸ ਨੂੰ ਖੁੰਡੇ ਲਾਈਨ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਓਸ ਸਮੇਂ ਉਹਨਾਂ ਦੇ ਚਹੇਤੇ ਸਾਬਕਾ ਯੂਥ ਪੰਜਾਬ ਪ੍ਰਧਾਨ, ਹਲਕਾ ਇੰਚਾਰਜ ਅਤੇ ਦੋ ਵਾਰ ਰੂਪਨਗਰ ਦੇ ਲੋਕਾਂ ਵਲੋਂ ਨਕਾਰੇ ਗਏ ਲੀਡਰ ਨੇ ਇਕ ਵਾਰ ਵੀ ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ,
ਦੂਜੇ ਪਾਸੇ ਜਿਲਾ ਪ੍ਰਧਾਨ ਦੀ ਮਿਹਨਤ, ਸੂਝਵਾਨ, ਅਣਥੱਕ, ਤਜਰਬੇਕਾਰ ਅਤੇ ਬੇਬਾਕੀ ਨਾਲ ਗੱਲ ਕਰਨ ਦੀ ਖਾਸੀਅਤ ਨੇ ਰੂਪਨਗਰ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾਇਆ ਹੈ ਅਤੇ ਉਨਾਂ ਦਾ ਪਰਿਵਾਰ ਅੱਤਵਾਦ ਦੇ ਦੌਰ ਤੋਂ ਕਾਂਗਰਸ ਪਾਰਟੀ ਸੇਵਾ ਕਰਦਾ ਆ ਰਿਹਾ ਹੈ
ਦੱਸਣ ਯੋਗ ਹੈ ਕਿ 16 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ ਅਤੇ ਦੋ ਪਰਿਵਾਰ ਅਜਿਹੇ ਹਨ ਜੋ ਅਜ਼ਾਦ ਤੌਰ ਤੇ ਚੋਣ ਲੜ ਰਹੇ ਹਨ ਪ੍ਰੰਤੂ ਉਹਨਾਂ ਦਾ ਪਿਛੋਕੜ ਕਾਂਗਰਸ ਨਾਲ ਸੰਬੰਧਿਤ ਹੈ ਇਸ ਲਈ ਉਹਨਾਂ ਦੇ ਖਿਲਾਫ ਉਮੀਦਵਾਰ ਨਹੀਂ ਦਿੱਤੇ ਗਏ ਆਪਣੇ ਆਪ ਨੂੰ ਹਲਕਾ ਇੰਚਾਰਜ ਦੱਸਣ ਵਾਲੇ ਜਾਂ ਉਹਨਾਂ ਦੇ ਸਮਰਥਕ ਦੱਸ ਸਕਦੇ ਹਨ ਕਿ ਜਦੋਂ ਬਲਾਕ ਸੰਮਤੀ ਦੀਆਂ ਚੋਣਾਂ ਸਨ ਉਦੋਂ ਉਹਨਾਂ ਦੇ ਬਲਾਕ ਪ੍ਰਧਾਨ ਨੇ ਉਮੀਦਵਾਰ ਦੇਣ ਦੀ ਜਿੰਮੇਵਾਰੀ ਚੱਕੀ ਸੀ ਪਰ ਫਿਰ
ਦੋ -ਤਿੰਨ ਜੋਨਾਂ ਵਿੱਚ ਸੰਮਤੀ ਉਮੀਦਵਾਰ ਅਤੇ ਜਿਲਾ ਪ੍ਰੀਸ਼ਦ ਜੋਨ ਕਲਮਾਂ ਤੋਂ ਉਮੀਦਵਾਰ ਕਿਉਂ ਨਹੀਂ ਦਿੱਤਾ ਗਿਆ ?
ਦੂਜੀ ਗੱਲ ਪਿਛਲੀ ਵਾਰ 17 ਉਮੀਦਵਾਰ ਜਿਤਾ ਕੇ ਕੌਂਸਲ ਪ੍ਰਧਾਨ ਬਣਾਉਣ ਵਾਲੇ ਇਹ ਦੱਸਣ ਕਿ ਆਪ ਵਿਧਾਨ ਸਭਾ ਚੋਣਾਂ ਵਿਚ 23000 ਦੇ ਮਾਰਜਨ ਤੂੰ ਕਿਉਂ ਹਾਰ ਗਏ ?

ਆਮ ਆਦਮੀ ਪਾਰਟੀ ਸ੍ਰੀ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਕਮਿਕਰ ਸਿੰਘ ਡਾਢੀ ਦੇ ਪਿੰਡ ਦੀਆਂ ਸੜਕਾਂ ਦੀਆਂ ਤਸਵੀਰਾਂ ਹਲਕੇ ਦਾ ਵ...
16/05/2026

ਆਮ ਆਦਮੀ ਪਾਰਟੀ ਸ੍ਰੀ ਅਨੰਦਪੁਰ ਸਾਹਿਬ
ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਕਮਿਕਰ ਸਿੰਘ ਡਾਢੀ ਦੇ ਪਿੰਡ ਦੀਆਂ ਸੜਕਾਂ ਦੀਆਂ ਤਸਵੀਰਾਂ
ਹਲਕੇ ਦਾ ਵਿਕਾਸ ਬਾਅਦ ਵਿਚ ਕਰ ਲਿਓ . ਪਹਿਲਾਂ ਪਿੰਡ ਦੀਆਂ ਮੁੱਖ ਲੋੜਾਂ ਨੂੰ ਪੂਰਾ ਕਰ ਲਓ .... ?

ਇੱਕ ਗੱਲ ਤਾਂ ਮੰਨਣ ਵਾਲੀ ਹੈ ਜਦੋਂ ਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖ...
16/05/2026

ਇੱਕ ਗੱਲ ਤਾਂ ਮੰਨਣ ਵਾਲੀ ਹੈ ਜਦੋਂ ਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਦੀ ਸੇਵਾ ਸੰਭਾਲੀ ਹੈ ਉਦੋਂ ਤੋਂ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ ਦੂਜੇ ਪਾਸੇ ਕੌਮ ਤੋਂ ਦੂਰ ਹੋਏ ਛੋਟੀ ਉਮਰ ਦੇ ਬੱਚਿਆਂ ਨੂੰ ਸਿੱਖ ਕੌਮ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਹਨ ਅਤੇ ਪਿੰਡ ਪਿੰਡ ਪੱਧਰ ਤੇ ਕਮੇਟੀਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਛੋਟੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਗੁਰਮਿਤ ਵਿਚਾਰਾਂ ਕਰਵਾਈਆਂ ਜਾਣ
ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹਨ ਪਰ ਜਥੇਦਾਰ ਗੜਗੱਜ ਸਾਹਿਬ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਵੱਖਰੀ ਦੂਰ ਅੰਦੇਸ਼ੀ ਸੋਚ ਪੈਦਾ ਕੀਤੀ ਹੈ ਕਿ ਜੇਕਰ ਗੁਰੂ ਸਾਹਿਬ ਵੱਲੋਂ ਕਿਸੇ ਨੂੰ ਕੋਈ ਜਿੰਮੇਵਾਰੀ ਦਿੱਤੀ ਜਾਵੇ ਤਾਂ ਉਹ ਉਸਦੀ ਕਾਬਲੀਅਤ ਮੁਤਾਬਿਕ ਹੁੰਦੀ ਹੈ ਅਤੇ ਫਿਰ ਫਰਜ ਬਣਦਾ ਹੈ ਕਿ ਜਿੰਮੇਵਾਰੀ ਨਿਭਾਉਣ ਲਈ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਦਿਖਾਈ ਜਾਵੇ ਸਾਨੂੰ ਸਾਰਿਆਂ ਨੂੰ ਉਹਨਾਂ ਤੇ ਬਹੁਤ ਮਾਣ ਹੈ ਅਤੇ ਸਿੱਖ ਕੌਣ ਦੇ ਯੋਧਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ

ਆਮ ਆਦਮੀ ਪਾਰਟੀ ਨੇ ਰੂਪਨਗਰ ਨਗਰ ਕੌਂਸਲ ਲਈ ਕੁਝ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ
15/05/2026

ਆਮ ਆਦਮੀ ਪਾਰਟੀ ਨੇ ਰੂਪਨਗਰ ਨਗਰ ਕੌਂਸਲ ਲਈ ਕੁਝ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ

ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਉਪ ਚੇਅਰਮੈਨੀ ਹੋਈ ਜਨਰਲ
13/05/2026

ਜ਼ਿਲ੍ਹਾ ਪ੍ਰੀਸ਼ਦ ਰੋਪੜ ਦੀ ਉਪ ਚੇਅਰਮੈਨੀ ਹੋਈ ਜਨਰਲ

Address

Rupnagar
Rupnagar
140001

Alerts

Be the first to know and let us send you an email when Fateh TV PB 12 posts news and promotions. Your email address will not be used for any other purpose, and you can unsubscribe at any time.

Share