Ropar City Update

Ropar City Update Ropar City Update

03/07/2025

ਇਹ ਮੁੰਡਾ 3 ਦਿਨ ਤੋਂ ਲਾਪਤਾ ਹੈ, ਉਮਰ ਲੱਗਭਗ 35 ਸਾਲ। ਇਹ ਮੁੰਡਾ ਦਾ ਦਿਮਾਗੀ ਸੰਤੁਲਨ ਠੀਕ ਨੀ ਹੈ। ਇਹ ਮੁੰਡਾ 26 ਜੂਨ 2025 ਦਾ ਘਰੋ ਬਾਹਰ ਨਿਕ...
02/07/2025

ਇਹ ਮੁੰਡਾ 3 ਦਿਨ ਤੋਂ ਲਾਪਤਾ ਹੈ, ਉਮਰ ਲੱਗਭਗ 35 ਸਾਲ। ਇਹ ਮੁੰਡਾ ਦਾ ਦਿਮਾਗੀ ਸੰਤੁਲਨ ਠੀਕ ਨੀ ਹੈ। ਇਹ ਮੁੰਡਾ 26 ਜੂਨ 2025 ਦਾ ਘਰੋ ਬਾਹਰ ਨਿਕਲ ਗਿਆ ਸੀ ਤੇ ਹੁਣ ਤੱਕ ਘਰ ਵਾਪਿਸ ਨਈ ਆਇਆ। ਬੇਨਤੀ ਹੈ ਕੇ ਜੇਕਰ ਇਹ ਕਿਸੇ ਨੂੰ ਵਿਖਾਈ ਦਿੰਦਾ ਹੈ ਤਾਂ ਕਿਰਪਾ ਕਰ ਕੇ ਇਸ ਪਤੇ ਤੇ ਸੰਪਰਕ ਕਰੋ। ਪਿੰਡ ਮਹਿਤਪੁਰ ਉਲਦਨੀ ਮੁੰਡੇ ਦਾ ਨਾਮ ਜਗੀਰੀ ਪਿਤਾ ਦਾ ਨਾਮ ਰਾਮਮੋਰਤੀ ਜਿਲਾ ਨਵਂਸ਼ਹਿਰ ਫੋਨ ਨੰਬਰ 8427849028,9465396996

ਵਿਨੋਦ ਕੁਮਾਰ ਪਿੰਡ ਘਨੌਲੀ ਜੋਂ ਕਿ ਨਾਨਕੁ ਨਾਮ ਨਾਲ ਜਾਣਿਆ ਜਾਂਦਾ ਪਿੱਛਲੇ ਕਈ ਦਿਨਾ ਤੋਂ ਕਿਸੇ ਕੰਮ ਲਈ ਜਲੰਧਰ ਗਿਆ ਸੀ ਜਲੰਧਰ ਤੋਂ ਵਾਪਸ ਆਉਣ ਦ...
15/06/2025

ਵਿਨੋਦ ਕੁਮਾਰ ਪਿੰਡ ਘਨੌਲੀ ਜੋਂ ਕਿ ਨਾਨਕੁ ਨਾਮ ਨਾਲ ਜਾਣਿਆ ਜਾਂਦਾ ਪਿੱਛਲੇ ਕਈ ਦਿਨਾ ਤੋਂ ਕਿਸੇ ਕੰਮ ਲਈ ਜਲੰਧਰ ਗਿਆ ਸੀ ਜਲੰਧਰ ਤੋਂ ਵਾਪਸ ਆਉਣ ਦਾ ਰਸਤਾ ਭਟਕ ਗਿਆ ਇਸ ਪੋਸਟ ਨੂੰ ਵੱਧ ਤੋਂ ਵੱਧ ਸੈਰ ਕੀਤਾ ਜਾਵੇ ਜੇ ਕਿਸੇ ਨੂੰ ਇਸ ਬਾਰੇ ਪਤਾ ਹੈ ਤਾਂ ਸਾਨੂੰ ਮੈਸੇਜ ਕੀਤਾ ਜਾਵੇ ਜਾਂ ਫਿਰ ਪਿੰਡ ਘਨੌਲੀ ਜਿਲਾ ਰੋਪੜ ਦੇ ਐਡਰੈੱਸ ਤੇ ਭੇਜ ਦਿੱਤਾ ਜਾਵੇ ਤਾਂ ਕਿ ਕਿਸੇ ਦਾ ਪੁੱਤ ਤੇ ਭਰਾ ਜਾ ਪਤੀ ਘਰ ਵਾਪਸ ਆ ਜਾਵੇ🙏9417021690

ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਨਾਲਾਗੜ੍ਹ (ਜਗਤਾਖਾਨਾ) ਦੇ ਨਜ਼ਦੀਕ ਸਿਰਸਾ ਪੁੱਲ ਦੇ ਨੇੜੇ ਵਾਪਰੇ ਸੜਕ ਹਾਦਸੇ ‘ਚ ਐਕਟੀਵਾ ਚਾਲਕ ਦੀ ਹੋਏ ਮੌਕ...
15/06/2025

ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ‘ਚ ਨਾਲਾਗੜ੍ਹ (ਜਗਤਾਖਾਨਾ) ਦੇ ਨਜ਼ਦੀਕ ਸਿਰਸਾ ਪੁੱਲ ਦੇ ਨੇੜੇ ਵਾਪਰੇ ਸੜਕ ਹਾਦਸੇ ‘ਚ ਐਕਟੀਵਾ ਚਾਲਕ ਦੀ ਹੋਏ ਮੌਕੇ ‘ਤੇ ਮੌਤ

ਗੁਜਰਾਤ ਦੇ ਅਹਿਮਦਾਬਾਦ ਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਕ੍ਰੈਸ਼ ਜਹਾਜ਼ 'ਚ ਸਵਾਰ ਸਾਰੇ 242 ਲੋਕਾਂ ਦੇ ਮਾਰੇ ਜਾਣ ਦਾ ਖਦਸ਼!
12/06/2025

ਗੁਜਰਾਤ ਦੇ ਅਹਿਮਦਾਬਾਦ ਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਕ੍ਰੈਸ਼
ਜਹਾਜ਼ 'ਚ ਸਵਾਰ ਸਾਰੇ 242 ਲੋਕਾਂ ਦੇ ਮਾਰੇ ਜਾਣ ਦਾ ਖਦਸ਼!

Power cut ropar
11/06/2025

Power cut ropar

27/05/2025

ਇਹ ਬੰਦਾ PB65AY6030 ਜੋ ਕੇ ਦਾਰੂ ਨਾਲ ਰੱਜਿਆ ਵਾ ਸੀ ਇਹਨੇ ਇਕ ਗਰੀਬ ਘਰ ਦਾ ਮੁੰਡਾ ਬਿਲਕੁਲ ਜੋ ਆਪਣੀ ਸੈਡ ਤੇ ਸੀ ਉਹਨੂੰ ਟੱਕਰ ਮਾਰ ਕੇ ਮੌਤ ਦੇ...
26/05/2025

ਇਹ ਬੰਦਾ PB65AY6030 ਜੋ ਕੇ ਦਾਰੂ ਨਾਲ ਰੱਜਿਆ ਵਾ ਸੀ ਇਹਨੇ ਇਕ ਗਰੀਬ ਘਰ ਦਾ ਮੁੰਡਾ ਬਿਲਕੁਲ ਜੋ ਆਪਣੀ ਸੈਡ ਤੇ ਸੀ ਉਹਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉੱਤਰ ਦਿੱਤਾ ਹੈ ਇਸਨੂੰ ਸਖ਼ਤ ਤੋ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਮੁੰਡਾ ਝੱਖੀਆਂ ਤੋ ਗਾ ਬੋਹਤ ਸਾਊ ਮੁੰਡਾ ਸੀ

ਸਾਈਬਰ ਧੋਖਾਧੜੀ ਦੇ ਮਾਮਲੇ ‘ਚ ਨਾਲਾਗੜ੍ਹ ਤੋਂ ਤਿੰਨ ਗ੍ਰਿਫ਼ਤਾਰਬੱਦੀ, ਨਾਲਾਗੜ੍ਹ ‘ਚ 21 ਬੈਂਕ ਖਾਤੇ ਖੋਲ੍ਹ 13 ਰਾਜਾਂ ਦੇ ਲੋਕਾਂ ਨਾਲ 4.68 ਕਰੋ...
23/05/2025

ਸਾਈਬਰ ਧੋਖਾਧੜੀ ਦੇ ਮਾਮਲੇ ‘ਚ ਨਾਲਾਗੜ੍ਹ ਤੋਂ ਤਿੰਨ ਗ੍ਰਿਫ਼ਤਾਰ

ਬੱਦੀ, ਨਾਲਾਗੜ੍ਹ ‘ਚ 21 ਬੈਂਕ ਖਾਤੇ ਖੋਲ੍ਹ 13 ਰਾਜਾਂ ਦੇ ਲੋਕਾਂ ਨਾਲ 4.68 ਕਰੋੜ ਰੁਪਏ ਦੀ ਕੀਤੀ ਠੱਗੀ

Address

Ropar Road
Rupnagar
140001

Telephone

+919041281588

Website

Alerts

Be the first to know and let us send you an email when Ropar City Update posts news and promotions. Your email address will not be used for any other purpose, and you can unsubscribe at any time.

Share