Ropar Downtown

Ropar Downtown "Welcome to Ropar Downtown, your ultimate guide to the heart of our beautiful city!

27/12/2025

ਗੁਰੂ ਗੋਬਿੰਦ ਸਿੰਘ ਜੀ ਬਾਰੇ ਗਲਤ ਸ਼ਬਦਾਵਲੀ ਬੋਲਣ ਤੇ ਅਹਿਮਦਗੜ ਦੇ ਇਸ ਵਿਅਕਤੀ ਉਤੇ ਕਾਰਵਾਈ ਕੀਤੀ ਗਈ ।

ਡਾਕਟਰਾਂ ਦੀ ਸਲਾਹ ਮੁਤਾਬਕ ਹਾਈ ਬੀਪੀ ਦੇ ਮਰੀਜ਼ਾਂ ਲਈ ਸਰਦੀਆਂ ਵਿੱਚ ਘਰੇਲੂ ਉਪਾਅ ਅਤੇ ਪੂਰੀ ਜਾਣਕਾਰੀ ਸਰਦੀਆਂ ਵਿੱਚ ਠੰਢ ਕਾਰਨ ਸਾਡੀਆਂ ਨਸਾਂ ਸ...
23/12/2025

ਡਾਕਟਰਾਂ ਦੀ ਸਲਾਹ ਮੁਤਾਬਕ ਹਾਈ ਬੀਪੀ ਦੇ ਮਰੀਜ਼ਾਂ ਲਈ ਸਰਦੀਆਂ ਵਿੱਚ ਘਰੇਲੂ ਉਪਾਅ ਅਤੇ ਪੂਰੀ ਜਾਣਕਾਰੀ

ਸਰਦੀਆਂ ਵਿੱਚ ਠੰਢ ਕਾਰਨ ਸਾਡੀਆਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਹਾਈ ਬੀਪੀ ਵਾਲੇ ਮਰੀਜ਼ ਹੇਠਾਂ ਦਿੱਤੇ ਡਾਕਟਰੀ ਤੌਰ ’ਤੇ ਸੁਰੱਖਿਅਤ ਮੰਨੇ ਜਾਂਦੇ ਘਰੇਲੂ ਉਪਾਅ ਅਪਣਾ ਸਕਦੇ ਹਨ (ਦਵਾਈ ਨਾਲ ਲੈਣਾ ਜਰੂਰੀ ਹੈ):

🌿 ਘਰੇਲੂ ਉਪਾਅ

✅ ਲਸਣ
– ਸਵੇਰੇ ਖਾਲੀ ਪੇਟ 1–2 ਕੱਚੀਆਂ ਕਲੀਆਂ ਗੁੰਮਗਰਮ ਪਾਣੀ ਨਾਲ ਲਓ।
– ਲਸਣ ਰਕਤ-ਨਾਲੀਆਂ ਨੂੰ ਖੁੱਲ੍ਹਾ ਰੱਖਣ ਵਿੱਚ ਮਦਦ ਕਰਦਾ ਹੈ।

✅ ਮੇਥੀ ਦੇ ਦਾਣੇ
– ਰਾਤ ਨੂੰ 1 ਚਮਚ ਮੇਥੀ ਪਾਣੀ ਵਿੱਚ ਭਿੱਜੋ, ਸਵੇਰੇ ਚੱਬ ਕੇ ਖਾਓ।
– ਬੀਪੀ ਅਤੇ ਕੋਲੇਸਟਰੋਲ ਦੋਵੇਂ ਲਈ ਫਾਇਦੇਮੰਦ।

✅ ਤੁਲਸੀ
– 4–5 ਤੁਲਸੀ ਦੇ ਪੱਤੇ ਸਵੇਰੇ ਚੱਬੋ ਜਾਂ ਹਲਕੀ ਤੁਲਸੀ ਚਾਹ ਪੀਓ।
– ਤਣਾਅ ਘਟਾਉਂਦੀ ਹੈ, ਜਿਸ ਨਾਲ ਬੀਪੀ ਕਾਬੂ ’ਚ ਰਹਿੰਦਾ ਹੈ।

✅ ਅਮਲਾ
– 1 ਚਮਚ ਅਮਲਾ ਜੂਸ ਗੁੰਮਗਰਮ ਪਾਣੀ ਨਾਲ।
– ਦਿਲ ਅਤੇ ਧਮਨੀਆਂ ਲਈ ਲਾਭਕਾਰੀ।

✅ ਅਲਸੀ
– 1 ਚਮਚ ਪਿਸੀ ਹੋਈ ਅਲਸੀ ਦਹੀਂ ਜਾਂ ਗੁੰਮਗਰਮ ਦੁੱਧ ਨਾਲ।
– ਓਮੇਗਾ-3 ਫੈਟੀ ਐਸਿਡ ਬੀਪੀ ਨੂੰ ਸੰਤੁਲਿਤ ਰੱਖਦੇ ਹਨ।

---

🥗 ਖੁਰਾਕ ਸੰਬੰਧੀ ਡਾਕਟਰੀ ਸਲਾਹ

✔️ ਨਮਕ ਘੱਟ ਕਰੋ (ਦਿਨ ’ਚ 1 ਚਮਚ ਤੋਂ ਘੱਟ)
✔️ ਹਰੀਆਂ ਸਬਜ਼ੀਆਂ, ਫਲ (ਸੇਬ, ਅਨਾਰ), ਦਾਲਾਂ ਸ਼ਾਮਲ ਕਰੋ
✔️ ਤਲਿਆ-ਭੁੰਨਿਆ, ਜੰਕ ਫੂਡ ਅਤੇ ਜ਼ਿਆਦਾ ਮਿੱਠਾ ਘੱਟ ਕਰੋ
✔️ ਗੁੰਮਗਰਮ ਪਾਣੀ ਪੀਓ, ਬਹੁਤ ਠੰਢਾ ਪਾਣੀ ਨਾ ਪੀਓ

🚶‍♂️ ਜੀਵਨ-ਸ਼ੈਲੀ ਸੰਬਧੀ ਸਾਵਧਾਨੀਆਂ

🧣 ਠੰਢ ਤੋਂ ਬਚੋ — ਸਵੇਰੇ-ਸ਼ਾਮ ਗਰਮ ਕੱਪੜੇ ਪਹਿਨੋ
📊 ਹਫ਼ਤੇ ’ਚ 2–3 ਵਾਰ ਬੀਪੀ ਚੈੱਕ ਕਰੋ
💊 ਡਾਕਟਰ ਦੀ ਦਵਾਈ ਸਮੇਂ ’ਤੇ ਲਓ, ਆਪਣੇ ਆਪ ਨਾ ਛੱਡੋ
🧘‍♀️ ਰੋਜ਼ 20–30 ਮਿੰਟ ਟਹਿਲਣਾ/ਯੋਗਾ (ਪ੍ਰਾਣਾਯਾਮ, ਅਨੁਲੋਮ-ਵਿਲੋਮ)
🚫 ਧੂਮਰਪਾਨ ਅਤੇ ਸ਼ਰਾਬ ਤੋਂ ਦੂਰ ਰਹੋ
😴ਪੂਰੀ ਨੀਂਦ (7–8 ਘੰਟੇ) ਲਓ, ਤਣਾਅ ਘੱਟ ਰੱਖੋ

---

⚠️ ਖਾਸ ਸੂਚਨਾ (Important Note):
ਘਰੇਲੂ ਉਪਾਅ ਦਵਾਈ ਦਾ ਬਦਲ ਨਹੀਂ ਹਨ। ਬੀਪੀ ਜ਼ਿਆਦਾ ਰਹੇ, ਚੱਕਰ, ਸਿਰ ਦਰਦ, ਛਾਤੀ ਦਰਦ ਜਾਂ ਸਾਹ ਦੀ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

👉ਸਿਹਤਮੰਦ ਆਦਤਾਂ + ਡਾਕਟਰੀ ਸਲਾਹ = ਸੁਰੱਖਿਅਤ ਬੀਪੀ
ਇਹ ਜਾਣਕਾਰੀ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝੀ ਕਰੋ।

ਮੰਗਲਵਾਰ 16 ਦਸੰਬਰ ਤੋਂ ਗੁਰਦੁਆਰਾ ਭੱਠਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਆਰੰਭ ਹੋਣ ਜਾ ਰਿਹਾ ਹੈ।  ਆਓ ਸੰਗਤ ਜੀ , ਰੱਲ ਕੇ ਕੌਮ ਦੇ ਮਹਾਨ ਸ਼ਹੀ...
15/12/2025

ਮੰਗਲਵਾਰ 16 ਦਸੰਬਰ ਤੋਂ ਗੁਰਦੁਆਰਾ ਭੱਠਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਆਰੰਭ ਹੋਣ ਜਾ ਰਿਹਾ ਹੈ। ਆਓ ਸੰਗਤ ਜੀ , ਰੱਲ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਿਜਦਾ ਕਰੀਏ ਅਤੇ ਇਸ ਸ਼ਹੀਦੀ ਜੋੜ ਮੇਲੇ ਵਿੱਚ ਹਾਜਰੀਆਂ ਭਰੀਏ ।

ਰੋਪੜ ਦਾ ਮਸ਼ਹੂਰ ਸਕੂਲ ਹੈ ਜੀ ਪਛਾਣੋ ।
08/12/2025

ਰੋਪੜ ਦਾ ਮਸ਼ਹੂਰ ਸਕੂਲ ਹੈ ਜੀ ਪਛਾਣੋ ।

ਦੁਬਈ ਇੰਟਰਨੈਸ਼ਨਲ  ਬਿਜਨੈਸ ਵਲੋ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਨੂੰ ਉਨ੍ਹਾਂ ਦੀ ਕੌਮ ਅਤੇ ...
08/12/2025

ਦੁਬਈ ਇੰਟਰਨੈਸ਼ਨਲ ਬਿਜਨੈਸ ਵਲੋ
ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਨੂੰ ਉਨ੍ਹਾਂ ਦੀ ਕੌਮ ਅਤੇ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਸਰਕਾਰ ਏ ਖ਼ਾਲਸਾ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ । 19 ਜਨਵਰੀ 2026 ਨੂੰ ਲੁਧਿਆਣਾ ਵਿਖੇ ਹੋਵੇਗਾ ਸਨਮਾਨ

ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਸਤਿਗੁਰੂ ਦੀ ਬਖਸ਼ੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ । ਮਾਸਟਰ ਤਾਰਾ ਰੂਪਨਗਰ ਦੀ ਅਗਵਾਈ ਕਰਦ...
06/12/2025

ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਸਤਿਗੁਰੂ ਦੀ ਬਖਸ਼ੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ । ਮਾਸਟਰ ਤਾਰਾ ਰੂਪਨਗਰ ਦੀ ਅਗਵਾਈ ਕਰਦੇ ਰਹੇ ਹਨ 6 ਦਸੰਬਰ ਉਨ੍ਹਾਂ ਸੰਸਕਾਰ ਪਿੰਡ ਲਾਡਲ ਵਿਖੇ ਕੀਤਾ ਜਾਵੇਗਾ ।

✨ PRJ TURMERIC POWDER ✨From Fields to Your Kitchen, Naturally 🌿Bright color, rich aroma, and countless health benefits —...
05/12/2025

✨ PRJ TURMERIC POWDER ✨
From Fields to Your Kitchen, Naturally 🌿

Bright color, rich aroma, and countless health benefits — harvested with care, delivered with purity.
Choose wellness, choose tradition, choose PRJ FARMERS FRESH – Direct from Farm. 🌾

📞 +91 82888 96831 | 98155 49212

🌐 www.prjfarmersfresh.com

📍 #5186 Santokh Complex, (Bhatha Sahib Chowk, Ropar)

📍 88 Mount View, Giani Zail Singh Nagar, Rupnagar, Punjab

ਬਜ਼ੁਰਗ ਆਪਣੇ ਪੁੱਤਰ ਦੇ ਫੁੱਲ ਪਾਉਣ ਕੀਰਤਪੁਰ ਸਾਹਿਬ ਆਏ ਸੀ ਅਤੇ ਹੁਣ ਲਾਪਤਾ ਹੀ ਗਏ ਹਨ । ਪਰਵਾਰ ਪਰੇਸ਼ਾਨ ਹੈ  ਮਦਦ ਕਰੋ ਪੋਸਟ ਸ਼ੇਅਰ ਕਰੋ ਜੀ ...
05/12/2025

ਬਜ਼ੁਰਗ ਆਪਣੇ ਪੁੱਤਰ ਦੇ ਫੁੱਲ ਪਾਉਣ ਕੀਰਤਪੁਰ ਸਾਹਿਬ ਆਏ ਸੀ ਅਤੇ ਹੁਣ ਲਾਪਤਾ ਹੀ ਗਏ ਹਨ । ਪਰਵਾਰ ਪਰੇਸ਼ਾਨ ਹੈ ਮਦਦ ਕਰੋ ਪੋਸਟ ਸ਼ੇਅਰ ਕਰੋ ਜੀ ।

🍰☕ ਰੋਪੜ ਲਈ ਖ਼ੁਸ਼ਖਬਰੀ! ☕🍰ਰੋਪੜ ‘ਚ ਇੱਕ ਨਵਾਂ ਤੇ ਸੁੰਦਰ ਕੈਫੇ The Sweet Creation cafe and bakery  ਆਪਣੀ ਸੇਵਾ ਸ਼ੁਰੂ ਕਰਨ ਜਾ ਰਿਹਾ ਹ...
02/12/2025

🍰☕ ਰੋਪੜ ਲਈ ਖ਼ੁਸ਼ਖਬਰੀ! ☕🍰
ਰੋਪੜ ‘ਚ ਇੱਕ ਨਵਾਂ ਤੇ ਸੁੰਦਰ ਕੈਫੇ The Sweet Creation cafe and bakery ਆਪਣੀ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ! 🎉

📅 ਗ੍ਰੈਂਡ ਓਪਨਿੰਗ: 2 ਦਸੰਬਰ 2025
📍 ਪਤਾ: ਸ਼ਾਪ ਨੰਬਰ 38, ਸੈਂਟ੍ਰਲ ਆਇਕਨ, ਜੂਡਿਓ ਨੇੜੇ, ਰੋਪੜ – 140001

ਬੇਕਰੀ ਆਈਟਮ, ਫ੍ਰੈਸ਼ ਕਾਫੀ ਅਤੇ ਕੌਜ਼ੀ ਮਾਹੌਲ ਦੇ ਨਾਲ ਰੋਪੜ ਵਾਸੀਆਂ ਲਈ ਇਹ ਇੱਕ ਵਧੀਆ ਨਵੀਂ ਡੈਸਟੀਨੇਸ਼ਨ ਹੈ!

ਆਓ ਤੇ ਚੈਕ ਕਰੋ ਤੇ ਸਾਨੂੰ ਦੱਸੋ ਤੁਹਾਨੂੰ ਕਿਵੇਂ ਲਗਿਆ! 😍
ਰੋਪੜ ਦੀਆਂ ਹੋਰ ਅੱਪਡੇਟਾਂ ਲਈ ਸਾਡੇ ਨਾਲ ਜੁੜੇ ਰਹੋ।

Address

Rupnagar
140001

Website

Alerts

Be the first to know and let us send you an email when Ropar Downtown posts news and promotions. Your email address will not be used for any other purpose, and you can unsubscribe at any time.

Share