ਚੋਟੀ ਦੇ ਗਾਣੇ

ਚੋਟੀ ਦੇ ਗਾਣੇ Contact For Credit/ Removal/

Permanently closed.
28/04/2023
19/12/2022

Us rute sajn mila de harjeet harman

ਤਹਿਸੀਲ‌ ਰੋੜ ਸਮਾਣਾ ਰੋੜ ਤੇ ਖੜੀਆ ਕਾਰਾ ਬਣ‌ ਰਹੀਆ ਨੇ ਜਾਮ ਤੇ ਲੜਾਈ ਦਾ ਕਾਰਨ ਪ੍ਰਸ਼ਾਸ਼ਣ ਸੁੱਤਾ ਹੋਇਆ ਗੁੜੀ ਨੀਂਦ
17/12/2022

ਤਹਿਸੀਲ‌ ਰੋੜ ਸਮਾਣਾ ਰੋੜ ਤੇ ਖੜੀਆ ਕਾਰਾ ਬਣ‌ ਰਹੀਆ ਨੇ ਜਾਮ ਤੇ ਲੜਾਈ ਦਾ ਕਾਰਨ ਪ੍ਰਸ਼ਾਸ਼ਣ ਸੁੱਤਾ ਹੋਇਆ ਗੁੜੀ ਨੀਂਦ

https://youtu.be/-0uVUgZHemI
19/11/2022

https://youtu.be/-0uVUgZHemI

► Big Beef Records Presenting New Punjabi Song 2022 “Challa” By Jagga Virk So Must Watch, Like, Share & Leave Your Valuable Comments. ...

21/10/2022

ਮਾਫੀ

ਜੋ ਵੀ ਪਿਛਲੇ ਦਿਨੀਂ ਘਟਨਾਂਕ੍ਰਮ ਵਾਪਰਿਆ ਮੈਡੀਕਲ ਨੂੰ ਲੈ ਕੇ, ਉਸ ਨੂੰ ਲੈ ਕੇ ਦੋ ਹੀ ਰਾਵਾਂ ਹਨ, ਜਾਂ ਤਾਂ ਸਿਹਤ ਮੰਤਰੀ ਸਾਹਿਬ  ਸਹੀ ਹਨ ਜਾਂ ਵ...
02/08/2022

ਜੋ ਵੀ ਪਿਛਲੇ ਦਿਨੀਂ ਘਟਨਾਂਕ੍ਰਮ ਵਾਪਰਿਆ ਮੈਡੀਕਲ ਨੂੰ ਲੈ ਕੇ, ਉਸ ਨੂੰ ਲੈ ਕੇ ਦੋ ਹੀ ਰਾਵਾਂ ਹਨ, ਜਾਂ ਤਾਂ ਸਿਹਤ ਮੰਤਰੀ ਸਾਹਿਬ ਸਹੀ ਹਨ ਜਾਂ ਵੀ ਸੀ ਸਾਹਿਬ ਸਹੀ ਹਨ?
ਤੁਸੀਂ ਜੇ ਪਿਛਲੇ ਸਿਹਤ ਪ੍ਰਬੰਧਾਂ ਤੋਂ ਖੁਸ਼ ਹੋ ਤਾਂ ਵੀ ਸੀ ਸਾਹਿਬ ਮੁਬਾਰਕ ਹੋਵੇ , ਜੇ ਤੁਸੀਂ ਇਸ ਪ੍ਰਬੰਧ ਚ ਸੁਧਾਰ ਚਾਹੁੰਦੇ ਹੋ ਤਾਂ ਸਿਹਤ ਮੰਤਰੀ ਸਾਹਿਬ ਮੁਬਾਰਕ। ਫੈਸਲਾ ਤੁਸੀਂ ਆਪ ਕਰਨਾਂ ਹੈ।
ਮੈਂ ਸਿਹਤ ਮੰਤਰੀ ਸਾਹਿਬ ਨਾਲ ਹਾਂ ਕਿਉਂਕਿ ਮੈਂ ਥੱਲੇ ਸਰਕਾਰੀ ਹਸਪਤਾਲ ਦੇ ਬੈੱਡ ਦੀ ਫੋਟੋ ਪਾ ਰਿਹਾ ਹਾਂ ਤੁਸੀਂ ਇਹ ਦੱਸੋ ਵੀ ਕੋਈ ਆਮ ਬੰਦਾ ਇਸ ਬੈੱਡ ਤੇ ਪੈ ਸਕਦਾ? ਇਹ ਸਿਸਟਮ ਭੂਸਰਿਆ ਸਾਨ ਹੈ, ਜੇ ਤੁਸੀਂ ਇਸ ਨੂੰ ਨੱਥ ਪਾਵੋ ਗੇ ਤਾਂ ਇਹ ਸਿੰਗ ਵੀ ਮਾਰੂ ਤੇ ਟੱਕਰ ਮਾਰ ਕੇ ਤੁਹਾਡਾ ਨੁਕਸਾਨ ਵੀ ਕਰ ਸਕਦਾ। ਪਰ ਸਾਡੇ ਸਿਹਤ ਮੰਤਰੀ ਸਾਹਿਬ ਨੇਂ ਇਸ ਭੂਸਰੇ ਸਾਨ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰੀ ਆ, ਅਸੀਂ ਸਮੂਹ ਪੰਜਾਬ ਦਾ ਦਰਦ ਰੱਖਣ ਵਾਲੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸਾਹਿਬ ਜੀ ਨਾਲ ਹਾਂ।

03/11/2021

ਦਿਲ ਬਾਲਣਾ ਦੀਵਿਆ ਦੀ ਥਾਂ ਵੈਰਨੇ ਅਸੀਂ ਐਤਕੀਂ ਦੀਵਾਲੀ

Address

Samana
147101

Website

Alerts

Be the first to know and let us send you an email when ਚੋਟੀ ਦੇ ਗਾਣੇ posts news and promotions. Your email address will not be used for any other purpose, and you can unsubscribe at any time.

Share