Sikh Siyasat

Sikh Siyasat This is official page of Sikh Siyasat Media. This is official page of Sikh Siyasat, a Punjab based media platform.
(12)

Sikh Siyasat launched its’ multimedia website in 2006. Videos of various political or press conferences by Panthic bodies and Sikh organizations were shared by SikhSiyasat.Com during a period of three years 2006-2009. With growing popularity it was realized that Panthic sections from all over the world were expecting quick and better updates from Sikh Siyasat sources. Therefore two website SikhSiyasat.Net (in English) and SikhSiyasat.Info (in Punjabi) were were launched in September 2009 and November 2009 respectively. We have been covering all relevant Sikh updates from across the globe at the earliest possible with necessary details, so that the visitors/readers can stay updated. Besides Sikh updates we cover Punjab issues, regional issues, environmental issues and human rights issues. Articles and Opinion write-ups are also published on our websites. Sikh Siyasat has been producing talk-shows, discussions and interviews. Sikh Siyasat has launched Android and iPhone Apps which may be downloaded from Google Play Store and Apple App Store.

ਇਹ ਪੁਸਤਕ ਪੰਜਾਬ ਦੇ ਉਸ ਹੁਨਰਮੰਦ ਵਾਸਤੂਕਾਰ ਭਾਈ ਰਾਮ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ ਬਿਆਨ ਕਰਦੀ ਹੈ, ਜਿਸ ਦੀ ਕਲਾ ਨੇ ਬ੍ਰਿਟਿਸ਼ ਰਾਜ ਦੌਰਾਨ ਵ...
27/08/2026

ਇਹ ਪੁਸਤਕ ਪੰਜਾਬ ਦੇ ਉਸ ਹੁਨਰਮੰਦ ਵਾਸਤੂਕਾਰ ਭਾਈ ਰਾਮ ਸਿੰਘ ਦੀ ਪ੍ਰੇਰਣਾਦਾਇਕ ਕਹਾਣੀ ਬਿਆਨ ਕਰਦੀ ਹੈ, ਜਿਸ ਦੀ ਕਲਾ ਨੇ ਬ੍ਰਿਟਿਸ਼ ਰਾਜ ਦੌਰਾਨ ਵਾਸਤੂਕਲਾ ਦੇ ਦ੍ਰਿਸ਼ ਨੂੰ ਨਵੀਂ ਪਛਾਣ ਦਿੱਤੀ।

ਕਿਤਾਬ ਮੰਗਵਾਉਣ ਦੇ ਲਈ ਸੁਨੇਹਾ ਭੇਜੋ - https://wa.me/p/27822785560746879/918968225990

27/08/2026

ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੀ ਪਰਜਾ ਨਾਲ ਬੜੇ ਪਿਆਰ ਨਾਲ ਵਰਤਦਾ ਸੀ, ਮਹਾਰਾਜਾ ਤਰਸ ਤੇ ਖਿਮਾ ਤੋਂ ਹੀ ਕੰਮ ਲੈਂਦਾ ਸੀ। ਚੰਗੇ ਵਰਤਾਵ ਤੇ ਰਹਿਮ ਦਿਲੀ ਵਿਚ ਉਹ ਨਿਰਸੰਦੇਹ ਇਸ ਦੇਸ਼ 'ਚ ਹੋ ਗੁਜ਼ਰੇ ਸਾਰਿਆਂ ਬਾਦਸ਼ਾਹਾਂ ਵਿਚੋਂ ਮੋਹਰੀ ਸੀ।

ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੁਆਰਾ ਲਿਖੀ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਰਾਹੀ ਸੁਣਿਆ ਜਾ ਸਕਦਾ ਹੈ। ਕਿਤਾਬ ਸੁਣਨ ਲਈ ਅੱਜ ਹੀ ਸਿੱਖ ਸਿਆਸਤ ਐਪ ਹਾਸਲ ਕਰੋ - https://sikhsiyasatnews.net/app.html

ਨਿਪਾਲ ’ਚ ਹੜ੍ਹਾਂ ਨਾਲ ਭਾਰੀ ਤਬਾਹੀ...
27/08/2026

ਨਿਪਾਲ ’ਚ ਹੜ੍ਹਾਂ ਨਾਲ ਭਾਰੀ ਤਬਾਹੀ...

27/08/2026

ਸ਼੍ਰੀ ਅਕਾਲ ਤਖਤ ਸਾਹਿਬ

ਜੇ ਪੰਜਾਬੀ ਲੋਕਾਂ ਦਾ ਖਾਣ ਅਤੇ ਖਾਣ ਦੀਆਂ ਆਦਤਾਂ ਆਪਣੀ ਰਵਾਇਤ ਤੋਂ ਵੱਡੇ ਪੱਧਰ ਤੱਕ ਜਾਂ ਮੂਲੋਂ ਹੀ ਬਦਲ ਗਈਆਂ ਤਾਂ ਪੰਜਾਬੀ ਸੱਭਿਆਚਾਰ ਆਪਣੀ ਵੱ...
26/08/2026

ਜੇ ਪੰਜਾਬੀ ਲੋਕਾਂ ਦਾ ਖਾਣ ਅਤੇ ਖਾਣ ਦੀਆਂ ਆਦਤਾਂ ਆਪਣੀ ਰਵਾਇਤ ਤੋਂ ਵੱਡੇ ਪੱਧਰ ਤੱਕ ਜਾਂ ਮੂਲੋਂ ਹੀ ਬਦਲ ਗਈਆਂ ਤਾਂ ਪੰਜਾਬੀ ਸੱਭਿਆਚਾਰ ਆਪਣੀ ਵੱਡੀ ਵਿਰਾਸਤ ਗੁਆ ਬੈਠੇਗਾ।

ਸਮਾਂ ਕੱਢ ਕੇ ਜ਼ਰੂਰ ਪੜ੍ਹੋ - https://sikhsiyasatnews.info/statement-of-dr-sikander-singh/

26/08/2026

ਕੀ ਵੰਦੇ ਮਾਤਰਮ ਰਾਹੀਂ ਹਿੰਦੂ ਰਾਸ਼ਟਰ ਦੀ ਤਿਆਰੀ? | Prof. Jagmohan Singh (Sikh Collective) Interview

ਪੂਰੀ ਗੱਲਬਾਤ ਸੁਣਨ ਲਈ ਤੰਦ— https://youtu.be/PunGS9Bw4zM?si=SxbHXHVkBJ7T3ESG

ਭਾਰਤੀ ਸੰਸਦ ਨੇ ਪਿਛੇ ਜਿਹੇ 'ਵੰਦੇ ਮਾਤਰਮ' ਗੀਤ ਬਾਰੇ ਇੱਕ ਕਾਨੂੰਨ ਪਾਸ ਕੀਤਾ ਹੈ। ਉਂਜ ਤਾਂ ਇਹ ਗੀਤ ਅੰਗਰੇਜ ਵਿਰੋਧੀ ਲਹਿਰ ਨਾਲ ਜੁੜਿਆ ਹੋਇਆ ਹੈ, ਪਰ ਕੁਝ ਲੋਕ ਇਸਨੂੰ ਹਿੰਦੂ ਭਗਤੀ ਵਾਲਾ ਗੀਤ ਵੀ ਮੰਨਦੇ ਹਨ। ਇਸ ਕਾਨੂੰਨ ਨੇ ਇੱਕ ਵੱਡਾ ਰੌਲਾ ਖੜਾ ਕਰ ਦਿੱਤਾ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਛੇ ਪਹਿਰਿਆਂ ਦੀ ਥਾਂ ਸਿਰਫ ਪਹਿਲੇ ਦੋ ਪਹਿਰੇ ਹੀ ਗਾਵੇਗੀ।

ਖੰਡ ਦੀਆਂ ਵੱਧ ਰਹੀਆਂ ਕੀਮਤਾਂ ਤੇ ਬੋਲੇ ਡਾ. ਅਮਨਦੀਪ ਸਿੰਘ ਬਰਾੜ
26/08/2026

ਖੰਡ ਦੀਆਂ ਵੱਧ ਰਹੀਆਂ ਕੀਮਤਾਂ ਤੇ ਬੋਲੇ ਡਾ. ਅਮਨਦੀਪ ਸਿੰਘ ਬਰਾੜ

25/08/2026

ਦਿੱਲੀ ਦਰਬਾਰ ਦੇ ਵਿਰੋਧ ਦੀਆਂ ਲੀਕਾਂ

25/08/2026

ਖੰਡ ਦੀਆਂ ਅਸਮਾਨੀਂ ਚੜ੍ਹਦੀਆਂ ਕੀਮਤਾਂ ਅਤੇ ਈਥਾਨੋਲ ਦਾ ਸਬੰਧ

https://youtu.be/dwRz48N9x0Y

ਡਾ. ਅਮਨਪ੍ਰੀਤ ਸਿੰਘ ਬਰਾੜ ਨਾਲ ਖਾਸ ਗੱਲਬਾਤ ਸੁਣੋਂ

Address

Near Bus Stand, Sangrur
Sangrur
148001

Telephone

+918556067689

Website

Alerts

Be the first to know and let us send you an email when Sikh Siyasat posts news and promotions. Your email address will not be used for any other purpose, and you can unsubscribe at any time.

Contact The Business

Send a message to Sikh Siyasat:

Shortcuts

Share

Category