Pb13 wala munda

Pb13 wala munda Contact information, map and directions, contact form, opening hours, services, ratings, photos, videos and announcements from Pb13 wala munda, Social Media Agency, Village kanjhla, Sangrur.

ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਪਿੰਡ ਦੇ ਗ...
25/08/2026

ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ ਹੈ। ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਨੂੰ ਸੁੰਦਰ ਝੀਲ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਤਿੰਨ ਪੌਂਡ ਬਣਾਏ ਗਏ ਹਨ। ਜਿਨ੍ਹਾਂ ਵਿੱਚ ਗੰਦਗੀ ਖ਼ਤਮ ਕਰਨ ਵਾਲੇ ਬੈਕਟੀਰੀਆ, ਮੱਛੀਆਂ ਅਤੇ ਕੱਛੂਕੁੰਮੇ ਛੱਡੇ ਗਏ ਹਨ ਜੋ ਕਿ ਗੰਦੇ ਪਾਣੀ ਨੂੰ ਖੇਤੀਬਾੜੀ ਲਈ ਵਰਤੋਂ ਯੋਗ ਬਣਾ ਦਿੰਦੇ ਹਨ। ਇਸ ਤਰੀਕੇ ਨਾਲ ਗੰਦੇ ਪਾਣੀ ਦੀ ਸੰਭਾਲ ਕਰਕੇ ਵਾਤਾਵਰਨ ਵੀ ਬਚਾਇਆ ਜਾ ਰਿਹਾ ਹੈ ਅਤੇ ਪਾਣੀ ਦੀ ਮੁੜ ਵਰਤੋਂ ਕਰਕੇ ਕੁਦਰਤੀ ਸਰੋਤ ਵੀ ਬਚਾਏ ਜਾ ਰਹੇ ਹਨ। ਇਸ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਕਰਕੇ ਭਾਰਤ ਅਤੇ ਸੂਬਾ ਸਰਕਾਰ ਵੱਲੋਂ ਪੰਚਾਇਤ ਨੂੰ ਐਵਾਰਡ ਵੀ ਮਿਲ ਚੁੱਕੇ ਹਨ।

12/08/2026

ਪਿੰਡ ਕਾਂਝਲਾ ਵਿਖੇ ਬੱਚਿਆ ਵਲੋ ਛਬੀਲ ਲਗਾਈ ਗਈ

10/08/2026

ਪਿੰਡ ਕਾਂਝਲਾ ਨਗਰ ਕੀਰਤਨ ਤੋ ਪਹਿਲਾਂ ਸੇਵਾ ਕਰਦੇ ਹੋਏ ਲੱਖੇ ਦਰਵਾਜ਼ੇ ਦੀ ਸੰਗਤ

26/07/2026

ਗੁਰੂ ਘਰ ਝਿੜਾ ਸਾਹਿਬ ਪਿੰਡ ਕਾਂਝਲਾ

17/06/2026

ਪਿੰਡ ਕਾਂਝਲਾ ਗਰਾਊਂਡ ਨਿਊ ਲਾਈਟ ਸਰਪੰਚ ਸਤਿਗੁਰ ਸਿੰਘ ਕਾਂਝਲਾ

11/06/2026

ਅਪੀਲ ਸਰਪੰਚ ਸਤਿਗੁਰ ਸਿੰਘ ਕਾਂਝਲਾ ਸਰਪੰਚ ਸਤਿਗੁਰ ਸਿੰਘ ਕਾਂਝਲਾ

07/03/2026
02/02/2026

ਜਾਗੀ ਕੁੱਕੂ ਕਿ ਕੁੜੀ 41404652895 ਕਲੇਰ ਗੁਰਵਿੰਦਰਸਰਪੰਚ ਸਤਿਗੁਰ ਸਿੰਘSurjeet Singh KalerSurinder Kanjla@topfansCode: SBIN0050437 ਮੋਬਾਈਲ ਨੰਬਰ 9465349904

18/01/2026

ਧੰਨ ਧੰਨ ਬਾਬਾ ਹੇਮ ਦਾਸ ਜੀ 13/14/15 ਫਰਵਰੀ ਪਾਠ ਅਰੰਭ ਕਰਵਾਏ ਜਾਣਗੇ

08/12/2025

ਪਿੰਡ ਕਾਂਝਲਾ ਕਿਸਾਨ ਮਜ਼ਦੂਰ ਜਥੇਬੰਦੀ ਦਾ ਧਰਨਾ

Address

Village Kanjhla
Sangrur
148034

Website

Alerts

Be the first to know and let us send you an email when Pb13 wala munda posts news and promotions. Your email address will not be used for any other purpose, and you can unsubscribe at any time.

Shortcuts

Share