PB44 vlog

PB44 vlog Es page v advertising video or entertainment's ki video share ki jae ge

11/08/2024

ਸੰਗਰੂਰ ਵਿੱਚ ਸੁਗਰ ਦਾ ਬੈਸਟ ਡਾਕਟਰ ਕਿਹੜਾ ਹੈ

11/08/2024

ਸੰਗਰੂਰ ਵਿੱਚ ਮਹਿ ਨੇ ਕਰਵਾਈ ਧੰਨ ਧੰਨ

25/07/2024

ਪੰਜਾਬ ਸਰਕਾਰ ਨੇ ਫੈਂਸਲਾ ਕੀਤਾ ਸੀ ਹਰ ਸਾਲ ਦਿਸੰਬਰ ਦੇ ਆਖਰੀ ਐਂਤਵਾਰ ਨੂੰ PSTET ਹੋਇਆ ਕਰੂ। ਕਿੱਥੇ ਹੈ ????

25/07/2024

ਪੰਜਾਬ ਸਰਕਾਰ PSTET ਦਾ ਟੈਸਟ ਕਦੋਂ ਲਈ ਗੇ ਜਦੋਂ ਅੱਧਾ candidates over age ਹੋ ਗਏ।

08/07/2024

बजाज फ्रीडम... CNG+पेट्रोल बाइक

बजाज ने मार्किट में अपनी CNG बाइक लांच की है, कीमत करीब 90000 से 1,10000 रखी है जो 2 किलो गैस में करीब 330KM चलेगी,

ये सब पढ़कर बड़ा अच्छा लगता है लोग काफी उत्सुक भी दिख रहे इसे लेकर, लेकिन जब मैंने इसमें सिलेंडर की प्लेसमेंट देखी तो मैं हैरान रह गया, आपकी सीट के एकदम नीचे, मतलब आप चलते फिरते बम के ऊपर बैठोगे... हालांकी बजाज ने सुरक्षा के कई मानक पास किये है इस बाइक को लेकर, लेकिन सवाल ये है कि मानक तो AC कम्पनीज ने भी पास किये थे जिनके सैकड़ों AC इस भयानक गर्मी में स्वतः फट गए,या कई CNG गाड़ियों में आग लग गयी,
भारत में कोई भी इलेक्ट्रोनिक वस्तु सामान्यतयः 40 से 42 डिग्री के अनुरूप बनाई जाती है जबकी आज का वास्तविक टेम्प्रेचर इसे कहीं अधिक है
अगर भूले भटके कोई हादसा होता भी है तो सिलेंडर की पोजीशन के हिसाब से आपका बचना मुश्किल ही नहीं नामुमकिन है..

सुरक्षा कारणों से कम से कम मैं अपने मित्रों से
अभी इस बाइक को न लेने की सलाह दूंगा ✍️

जान है तो जहान है

19/06/2024

ਜਦੋਂ ਸਾਰੇ ਪਹਾੜੀ ਲੋਕ ਹਿਮਾਚਲ ਜਾ ਉਤਰਾਖੰਡ ਦੇ ਇਕ ਹੋ ਸਕਦਾ ਨੇ ਪੰਜਾਬੀ ਐਨਾ ਫੁਦੂ ਕਿਉਂ ਨੇ ਜੋਂ ਇਕ ਨਹੀਂ ਹੋ ਸਕਦੇ ਹਿਮਾਚਲ ਘੁੰਮਣ ਕਿਉਂ ਜਾ ਰਹੇ ਨੇ

30/01/2024

ਸੰਗਰੂਰ ਦੇ ਘਾਬਦਾਂ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਨੇ ਜੀਵਨਲੀਲ੍ਹਾ ਕੀਤੀ ਸਮਾਪਤ

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਮੈਰੀਟੋਰੀਅਸ ਸਕੂਲ ਦੀ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਹੋਸਟਲ ਵਿੱਚ ਰਹਿੰਦਾ ਸੀ, ਜਿਸ ਨੇ ਗਲ 'ਚ ਫਾਹਾ ਲਾ ਕੇ ਜੀਵਨ ਸਮਾਪਤ ਕਰ ਲਿਆ ਹੈ। ਘਟਨਾ ਸ਼ਾਮ 6 ਵਜੇ ਦੇ ਲਗਭਗ ਦੀ ਦੱਸੀ ਜਾ ਰਹੀ ਹੈ, ਜਦੋਂ ਵਿਦਿਆਰਥੀ ਨੇ ਇਹ ਖੌਫਨਾਕ ਕਦਮ ਚੁੱਕਿਆ।

ਪੰਜਾਬ ਪੁਲਿਸ ਦੇ ਬਹੁਤ ਹੀ ਇਮਾਨਦਾਰ ਅਫਸਰ ਸ੍ਰ ਭੁਪਿੰਦਰ ਸਿੰਘ ਬਾਬਾ ਜੀ ਏ ਐਸ ਆਈ ਟ੍ਰੇਫਿਕ ਅੱਜ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ...
05/01/2024

ਪੰਜਾਬ ਪੁਲਿਸ ਦੇ ਬਹੁਤ ਹੀ ਇਮਾਨਦਾਰ ਅਫਸਰ ਸ੍ਰ ਭੁਪਿੰਦਰ ਸਿੰਘ ਬਾਬਾ ਜੀ ਏ ਐਸ ਆਈ ਟ੍ਰੇਫਿਕ ਅੱਜ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਮਾਤਮਾ ਦੇ ਚਰਨਾ ਵਿਚ ਜਾ ਬਿਰਾਜੇ ਵਹਿਗੁਰੂ ਨੂੰ ਉਨਾਂ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਅਤੇ ਪਿੱਛੋ ਪਰਿਵਾਰ ਨੂੰ ਭਾਣਾ ਨੂੰ ਮੰਨਣ ਦਾ ਬੱਲ਼ ਬਖਸੇ

28/11/2023

Address

Sangrur
Sangrur
148001

Alerts

Be the first to know and let us send you an email when PB44 vlog posts news and promotions. Your email address will not be used for any other purpose, and you can unsubscribe at any time.

Contact The Business

Send a message to PB44 vlog:

Share