Navjot Singh

Navjot Singh Digital Marketing Expert

ਸਮਾਂ ਐਸੀ ਚੀਜ਼ ਹੈ, ਜੋ ਸੁਬਾਹ ਵੀ ਬਦਲ ਦਿੰਦਾ, ਤੇ ਰਾਹ ਵੀ💯✅
28/01/2025

ਸਮਾਂ ਐਸੀ ਚੀਜ਼ ਹੈ,
ਜੋ ਸੁਬਾਹ ਵੀ ਬਦਲ ਦਿੰਦਾ, ਤੇ ਰਾਹ ਵੀ💯✅

ਮੱਘਦੇ ਆਵੇ ਵੀ ਹੋ ਗਏ ਠੰਡੇ ਠੰਡੀ ਹੋ ਗਈ ਅੱਗ ਅੰਗਿਆਰ ਦੀ ਸੀਘੜੇ ,ਜੋਹੜ ਤੇ ਨਦੀਆਂ ਜੰਮੇ ਸਾਰੇ ਠੰਡ ਅੱਘਰੀ ਹੱਦੋਂ ਪਾਰ ਦੀ ਸੀ ਐਨੀ ਠੰਡ ਵਿਚ ਪਤ...
22/01/2025

ਮੱਘਦੇ ਆਵੇ ਵੀ ਹੋ ਗਏ ਠੰਡੇ

ਠੰਡੀ ਹੋ ਗਈ ਅੱਗ ਅੰਗਿਆਰ ਦੀ ਸੀ

ਘੜੇ ,ਜੋਹੜ ਤੇ ਨਦੀਆਂ ਜੰਮੇ ਸਾਰੇ

ਠੰਡ ਅੱਘਰੀ ਹੱਦੋਂ ਪਾਰ ਦੀ ਸੀ

ਐਨੀ ਠੰਡ ਵਿਚ ਪਤਾ ਨਹੀਂ ਮਾਂ ਗੁਜਰੀ

ਕਿਵੇਂ ਠੰਡੇ ਬੁਰਜ ਵਿਚ ਰਾਤਾਂ ਗੁਜਾਰਦੀ ਸੀ।।

🌺ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ 🙏🏻

ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ! ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ.......
13/01/2025

ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ! ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਸ ਤੋਂ ਵੀ ਵੱਡਾ ਪਾਪ ਹੈ......।।

-ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 🦁
(ਦਮਦਮੀ ਟਕਸਾਲ)

Address

Sirsa

125101

Alerts

Be the first to know and let us send you an email when Navjot Singh posts news and promotions. Your email address will not be used for any other purpose, and you can unsubscribe at any time.

Contact The Business

Send a message to Navjot Singh:

  • Want your business to be the top-listed Advertising & Marketing Company?

Share