PANJ DARYA POST

  • Home
  • PANJ DARYA POST

PANJ DARYA POST Contact information, map and directions, contact form, opening hours, services, ratings, photos, videos and announcements from PANJ DARYA POST, .

ਇਹ ਪੇਜ ਸਿੱਖ ਇਤਿਹਾਸ, ਵਿਸ਼ਵ ਭਰ ਦਿਆ ਉਹ ਖ਼ਬਰਾਂ ਜੋ ਸਾਡੇ ਤੇ ਪ੍ਰਭਾਵ ਰੱਖਦਿਆਂ ਹਨ, ਰਾਜਨੀਤਕ ਅਤੇ Geo Politics ਪੋਸਟਾਂ ਨਾਲ ਸੰਬੰਧਿਤ ਹੈ। ਸਾਡਾ ਮਕਸਦ ਸਿਹਤਮੰਦ ਵਿਚਾਰ ਚਰਚਾ ਅਤੇ ਜਾਣਕਾਰੀ ਸਾਂਝੀ ਕਰਨਾ ਹੈ Copyright 2009-2026

24/05/2026

GURINDERVIR SINGH BECOMES THE FASTEST INDIAN EVER ⚡

Gurindervir becomes the first Indian to ever finish a 100m in less than 10.10 seconds, as he shaves 0.06 seconds off the existing national record, to set a new mark at 10.09 seconds.

ਪੰਜਾਬ ਦੇ ਸਿੱਖ ਨੌਜਵਾਨ ਸ. ਗੁਰਿੰਦਰਵੀਰ ਸਿੰਘ ਨੂੰ ਭਾਰਤ ਵਿੱਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿੱਚ ਦੌੜ ਪੂਰ...
24/05/2026

ਪੰਜਾਬ ਦੇ ਸਿੱਖ ਨੌਜਵਾਨ ਸ. ਗੁਰਿੰਦਰਵੀਰ ਸਿੰਘ ਨੂੰ ਭਾਰਤ ਵਿੱਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿੱਚ ਦੌੜ ਪੂਰੀ ਕਰਕੇ ਸਭ ਤੋਂ ਤੇਜ਼ ਦੌੜਾਕ ਬਣਨ ਉੱਤੇ ਬਹੁਤ ਵਧਾਈ। ਸਾਬਤ ਸੂਰਤ ਸਿੱਖ ਸ. ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਉੱਤੇ ਸਿੱਖ ਕੌਮ ਨੂੰ ਮਾਣ ਹੈ ਅਤੇ ਇਹ ਸਮੂਹ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਲੈ ਕੇ ਨੌਜਵਾਨ ਆਪਣੇ ਜੀਵਨ ਵਿੱਚ ਅੱਗੇ ਵਧਣ ਅਤੇ ਉੱਚੇ ਮੁਕਾਮ ਹਾਸਲ ਕਰਨ। ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਦੇਸ਼ ਦੁਨੀਆ ਅੰਦਰ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਨੌਜਵਾਨਾਂ ਨੂੰ ਸਨੇਹਾ ਹੈ ਕਿ ਉਹ ਆਪਣੇ ਆਪ ਨੂੰ ਸਿੱਖਿਆ, ਖੇਡਾਂ, ਕਿਰਤ ਅਤੇ ਗੁਰੂ ਘਰ ਅੰਦਰ ਸੇਵਾ ਕਾਰਜਾਂ ਵਿੱਚ ਰੁੱਝਿਆ ਰੱਖਣ ਅਤੇ ਨਸ਼ੇ ਦੀ ਅਲਾਮਤ ਤੋਂ ਬਿਲਕੁਲ ਦੂਰ ਰਹਿਣ।

Congratulations to Punjab’s Sikh youth Gurindervir Singh for breaking India’s national record in the 100-metre race and becoming the country’s fastest runner by completing the sprint in 10.09 seconds.

Sikh community feels proud of the achievement of the Saabat Surat Sikh athlete and described it as a source of inspiration for Sikh youth across the world. I urge young people to draw motivation from Gurindervir Singh’s success and strive to achieve greater heights in life.

It is a matter of pride that Punjab’s Sikh youth are making remarkable achievements nationally and internationally.

A message to the youth is to remain engaged in education, sports, honest work and selfless service in Guru’s house, and to stay completely away from the menace of drugs.

21/05/2026

रातों-रात एक और नया केजरीवाल आ गया,
#कॉकरोच भाई युवाओं का भविष्य आरएसएस, बीजेपी, कांग्रेस, सीपीई, सीपीएम ने बर्बाद नहीं किया है बल्कि 3.5% ब्राह्मणों ने किया है। ये तो ब्राह्मणों के साधन हैं। इस देश में असली मुद्दा है जो आधुनिक #मनुस्मृति है। भारत में जब भी वास्तविक क्रान्ति का बिगुल बजा है जैसे ओबीसी की जाति जनगणना, आरक्षण पर अमल करना, संविधान के अनुसार सभी वर्गों को उनकी संख्या के आधार पर हिस्सेदारी देने की बात करना इत्यादि, तभी नॉन इश्यू को इश्यू बनाकर युवा शक्ति को गुमराह किया जाता है।
अब देखिए एक ब्राह्मण जो भारत के CJI हैं ने #कॉकरोच का नॉन इश्यू उठाया दूसरे ब्राह्मणों और राष्ट्रद्रोही मीडिया ने उसे हाइलाइट करके इश्यू बनाया। अब 6000 साल की समस्या को 6 दिन पहले सोशल मीडिया पर बनी पार्टी करेगी? 3.5% ब्राह्मणों के इशारे पर देश का यूथ भावनाओं में बहकर एक बार फिर गुमराह हो रहा है।
याद रखना किसी भी देश की युवा शक्ति मिसाइल्स होती है लेकिन मिसाइल्स जब मिसगाइडेड हो जाए तो दुश्मन को खत्म करने के बजाए अपने ही देश को तबाह कर देती हैं। इसलिए भावनाओं में आकर दुश्मनों के इशारे पर हो-हल्ला करने के बजाय सही प्लेटफॉर्म चुनो तथा अपने भविष्य और महापुरुषों के सपनों को साकार करो।
धन्यवाद!
Pravendra Pratap Singh

21/05/2026

ਕਾਕਰੋਚ ਪਾਰਟੀ

We need to stay away

13/02/2026

ਧੰਨ ਧੰਨ ਬਾਬਾ ਦੀਪ ਸਿੰਘ ਜੀ

21/02/2024

92 ਲਾਸ਼ਾ ਦਾ ਵਜੀਰੇ ਆਜਮ ਵੀ। ਮੋਦੀ ਵਾਗੂ ਕਿਸੇ ਦੂਜੇ ਨੂੰ ਫਰੇਮ ਚ ਨਹੀ ਆਉਣ ਦਿੰਦਾ
RIP
ਸਾਲਿਉ ਕੋਈ ਤਾ ਬੋਲ ਪਵੋ, ਪੈਨਸ਼ਨ ਮਿਲਦੀ ਰਹਿਣੀ ਆ

21/02/2024

ਫੋਜ ਅਤੇ ਅਰਧ ਬਲ ਸੈਨਾ ਦੇ ਦਿਲ ਦਿਮਾਗ ਵਿੱਚ ਵੀ ਸਿੱਖਾ ਖਿਲਾਫ ਨਫਰਤ ਨੱਕੋ ਨੱਕ ਭਰ ਦਿੱਤੀ ਹੈ, ਭਾਜਪਾ ਨਿਜਾਮ ਨੇ

ਇਹ ਅੱਤ ਦਾ ਅੰਤ ਵੱਲ ਜਾਣ ਦੇ ਸੰਕੇਤ ਹਨ

16/04/2023

SACHKHAND SRI DARBAR SAHIB TON SANDYA DA WAK

SALOK MEHLA-4
GURMUKH ANTAR SA’NT HAI MANN TAN NAAM SAMAE !! NAMO CHITVAY NAAM PARAI NAAM RAHAI LIV LAE !! NAAM PADARATH PAIA CHINTA G*I BILAE !! ANG-653

ਸਲੋਕੁ ਮ: ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

सलोकु मः ४ ॥ गुरमुखि अंतरि सांति है मनि तनि नामि समाइ ॥ नामो चितवै नामु पड़ै नामि रहै लिव लाइ ॥ नामु पदारथु पाइआ चिंता गई बिलाइ ॥ सतिगुरि मिलिऐ नामु ऊपजै तिसना भुख सभ जाइ ॥ नानक नामे रतिआ नामो पलै पाइ ॥१॥

Shalok, Fourth Mehl: Within the Gurmukh is peace and tranquility; his mind and body are absorbed in the Naam, the Name of the Lord. He contemplates the Naam, he studies the Naam, and he remains lovingly absorbed in the Naam. He obtains the treasure of the Naam, and his anxiety is dispelled. Meeting with the Guru, the Naam wells up, and his thirst and hunger are completely relieved. O Nanak, imbued with the Naam, he gathers in the Naam. ||1||

ਮਨਿ ਤਨਿ = ਮਨ ਨਾਲ ਤੇ ਸਰੀਰ ਨਾਲ। ਨਾਮਿ = ਨਾਮ ਵਿਚ। ਨਾਮੋ = ਨਾਮ ਹੀ। ਬਿਲਾਇ ਗਈ = ਦੂਰ ਹੋ ਗਈ। ਪਲੈ ਪਾਇ = ਮਿਲਦਾ ਹੈ।੧।

ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ; ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ; ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ। ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ।੧।

अर्थ :- अगर मनुख सतगुर के सन्मुख है और उसका अंतर शांत है ठंडा है और वह मन से तन से नाम में लीन रहता है; प्रभु के नाम को ही याद रखता है, नाम ही पड़ता है और नाम में ही बिरती जोड़ कर रखता है; नाम (रूप) सुंदर वस्तु प्राप्त कर के उस की सारी चिंता दूर हो जाती है। अगर गुरु मिल जाये तो नाम (हृदय में पैदा होता है, तृष्णा दूर हो जाती है। (माया की) भूख दूर हो जाती है। हे नानक! नाम में रंगे जाने के कारण ही (ह्रदय-रूप) पल्ले में उघड आता है।१।

WAHEGURU JI KA KHALSA !!
WAHEGURU JI KI FATEH !!
🙏🙏🙏🙏🙏

16/04/2023

Waheguru 💞

16/04/2023

ਪੰਜਾਬ ਸਮੇ ਅਨੁਸਾਰ ਕੱਲ੍ਹ ਐਤਵਾਰ ਸਵੇਰੇ 7 ਵਜੇ ਜਾਰੀ ਕਰਾਂਗੇ ਵੀਡੀਓ..
" ਭਾਰਤ ਦੇ ਹਾਕਮਾਂ ਨੂੰ ਡਰ ਕਾਹਦਾ ਹੈ ! ਪੰਜਾਬ ਅੰਦਰ ਪਸਰੀ ਚੁੱਪ ਦੇ ਅਰਥ ਕੀ ਹਨ ? "
ਉਦੋਂ ਤੱਕ ਜੁੜੇ ਰਹੋ 👉 https://youtu.be/ICAc9wzg6Hs

Address


Website

Alerts

Be the first to know and let us send you an email when PANJ DARYA POST posts news and promotions. Your email address will not be used for any other purpose, and you can unsubscribe at any time.

  • Want your business to be the top-listed Advertising & Marketing Company?

Share