CITY TIMES

CITY TIMES City Times is a marketing tactic involving paying for space to promote a product, service, or cause.
(1)

The goal of City Times is to reach people most likely to be willing to pay.

15/06/2026

ਢਿੱਲੋਂ ਫਨ ਵਰਲਡ ਵਿਖੇ ਲੱਗੀਆਂ ਰੌਣਕਾਂ ✨
‘ਥੋੜਾ ਸਾ ਆਸਮਾਂ’ ਸੰਸਥਾ ਅਤੇ ਫਿਲਮ ਸਟਾਰ ਕਾਸਟ ਦਾ ਹੋਇਆ ਨਿੱਘਾ ਸਵਾਗਤ 🎬







15/06/2026

'ਥੋੜਾ ਸਾ ਆਸਮਾਂ' ਸੰਸਥਾ ਤੇ ਫਿਲਮ ਸਟਾਰ ਕਾਸਟ ਦਾ ਢਿੱਲੋਂ ਫਨ ਵਰਲਡ ਵਿਖੇ ਨਿੱਘਾ ਸਵਾਗਤ 🌸

15/06/2026

ਪ੍ਰਸਿੱਧ ਅਦਾਕਾਰਾ ਸੁਨੀਤਾ ਧੀਰ ਜੀ ਦੇ ਪਹੁੰਚਣ ਨਾਲ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ, ਢਿੱਲੋਂ ਫਨਵਰਲਡ ਦੀ ਟੀਮ ਵੱਲੋਂ ਕੀਤਾ ਗਿਆ ਦਿਲੋਂ ਸਵਾਗਤ ❤️

15/06/2026

ਮੋਹਾਲੀ ਨੇ ਲਿਖਿਆ ਨਵਾਂ ਇਤਿਹਾਸ! 🔥
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਜਨ ਸਮਰਥਨ, ਹਜ਼ਾਰਾਂ ਲੋਕਾਂ ਦੀ ਸ਼ਮੂਲੀਅਤ ਨੇ ਬਣਾਇਆ ਨਵਾਂ ਰਿਕਾਰਡ
#ਮੋਹਾਲੀ

14/06/2026

ਪਟਿਆਲਾ ਤੋਂ ਮੋਹਾਲੀ ਤੱਕ ‘ਆਪ’ ਦੀ ਤਾਕਤ ਦਾ ਪ੍ਰਦਰਸ਼ਨ
ਹਰਪਾਲ ਜਨੇਜਾ ਤੇ ਸੁਖਦੇਵ ਸਿੰਘ ਪੰਜੇਟਾ ਦੀ ਅਗਵਾਈ ‘ਚ ਵੱਡਾ ਇਕੱਠ ਪਹੁੰਚਿਆ ਮੋਹਾਲੀ
ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਦੌਰਾਨ ਭਰਵਾਂ ਜਨ ਸਮਰਥਨ
#ਆਮਆਦਮੀਪਾਰਟੀ #ਮੋਹਾਲੀ #ਪਟਿਆਲਾ #ਰੋਡਸ਼ੋ #ਪੰਜਾਬਸਿਆਸਤ #ਜਨਸਮਰਥਨ

14/06/2026

ਸਨੌਰ ਦੀ ਸਿਆਸਤ ‘ਚ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਸਰਗਰਮੀ ਤੇਜ਼, ਸ਼ੁਕਰਾਨਾ ਸਮਾਗਮ ਬਣਿਆ ਚਰਚਾ ਦਾ ਵਿਸ਼ਾ

14/06/2026

ਨੰਨੇ ਮੁੰਨਿਆਂ ਨੇ ਦਿੱਤਾ ਸੇਵਾ ਦਾ ਸੰਦੇਸ਼, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਛਬੀਲ ਦਾ ਆਯੋਜਨ
#ਗੁਰਬਾਣੀ_ਨਾਲ_ਜੁੜਦੇ_ਬੱਚੇ
#ਗੁਰੂ_ਅਰਜਨ_ਦੇਵ_ਜੀ_ਸ਼ਹੀਦੀ_ਪੁਰਬ
#ਸੇਵਾ_ਦਾ_ਸੁਨੇਹਾ
#ਮੋਮਸ_ਲਵ_ਡੇ_ਕੇਅਰ_ਸਕੂਲ
#ਸਿੱਖ_ਵਿਰਸਾ
#ਛਬੀਲ_ਲੰਗਰ

13/06/2026

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਪਟਿਆਲਾ ‘ਚ ਵਿਸ਼ਾਲ ਧਾਰਮਿਕ ਸਮਾਗਮ, 19 ਜੂਨ ਤੋਂ ਹੋਵੇਗੀ ਸ਼ੁਰੂਆਤ 🙏
#ਗੁਰੂਅਰਜਨਦੇਵਜੀ #ਸ਼ਹੀਦੀਪੁਰਬ #ਪਟਿਆਲਾ #ਧਾਰਮਿਕਸਮਾਗਮ

13/06/2026

ਪੱਤਰਕਾਰ ਦੇ ਸਵਾਲਾਂ ‘ਤੇ ਮੁਸਕਰਾਉਂਦੇ ਰਹੇ ਤਜਿੰਦਰ ਮਹਿਤਾ… ਆਖਿਰ ਇਸ ਮੁਸਕਰਾਹਟ ਦਾ ਕੀ ਹੈ ਰਾਜ਼?

Address

Patiala
147001

Telephone

+919814850110

Website

Alerts

Be the first to know and let us send you an email when CITY TIMES posts news and promotions. Your email address will not be used for any other purpose, and you can unsubscribe at any time.

Contact The Business

Send a message to CITY TIMES:

Share