Puadh Aale

Puadh Aale We Promote Own Language ( ਮਾਰੀ ਬੋਲੀ ਮਾਰਾ ਦੇਸ਼ ) ਪੁਆਧ ਆਲੇ

ਇਹ ਆਪਣੇ ਵਾਲੇ ਨੀ ਟਲਦੇ .....ਪਹਾੜੀਆਂ ਨੇ ਰੋਕਿਆ ਲੰਗਰ “ਸਾਡੇ ਪਿੰਡ ਦੀ ਸੜਕ 'ਤੇ ਲੰਗਰ ਨਾ ਲਗਾਓ” ਕਹਿ ਕੇ ਕੀਤਾ ਵਿਰੋਧ ਕਹਿੰਦੇ ਸਾਨੂੰ ਨਹੀਂ ...
09/06/2026

ਇਹ ਆਪਣੇ ਵਾਲੇ ਨੀ ਟਲਦੇ .....
ਪਹਾੜੀਆਂ ਨੇ ਰੋਕਿਆ ਲੰਗਰ “ਸਾਡੇ ਪਿੰਡ ਦੀ ਸੜਕ 'ਤੇ ਲੰਗਰ ਨਾ ਲਗਾਓ” ਕਹਿ ਕੇ ਕੀਤਾ ਵਿਰੋਧ ਕਹਿੰਦੇ ਸਾਨੂੰ ਨਹੀਂ ਚਾਹੀਦਾ ਤੁਹਾਡਾ ਲੰਗਰ?🙏🙏🙏
゚ ゚

ਜਿਸ ਜਿਸ ਨੂੰ ਇਸ ਪਾਰਟੀ ਬਾਰੇ ਪਤਾ ਲੱਗ ਗਿਆ ਉਹ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ 👇🔥
21/05/2026

ਜਿਸ ਜਿਸ ਨੂੰ ਇਸ ਪਾਰਟੀ ਬਾਰੇ ਪਤਾ ਲੱਗ ਗਿਆ ਉਹ ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ 👇🔥

ਲੋਕ ਗਰਮੀ ਦੇ ਵਿਚ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੁੰਦਿਆਂ ਹੀ ਮਨਾਲੀ ਹਿਮਾਚਲ ਪ੍ਰਦੇਸ਼ ਘੁੱਮਣ ਜਾਂਦੇ ਹਨ ਉਹ ਵੀ ਪੈਸੇ ਖ਼ਰਚ ਕੇ ਘੁੰਮਣ ਨਹੀਂ...
19/05/2026

ਲੋਕ ਗਰਮੀ ਦੇ ਵਿਚ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੁੰਦਿਆਂ ਹੀ ਮਨਾਲੀ ਹਿਮਾਚਲ ਪ੍ਰਦੇਸ਼ ਘੁੱਮਣ ਜਾਂਦੇ ਹਨ ਉਹ ਵੀ ਪੈਸੇ ਖ਼ਰਚ ਕੇ ਘੁੰਮਣ ਨਹੀਂ ਕੁੱਟ ਖਾਣ ਜਾਂਦੇ ਹਰ ਸਾਲ ਵੀਡੀਓ ਵਾਇਰਲ ਹੁੰਦੀਆਂ ਕਿ ਮੇਨੂੰ ਕੁੱਟ ਦਿੱਤਾ ਮੇਰੀ ਘਰ ਵਾਲੀ ਕੁੱਟ ਦਿੱਤੀ ਪਰ ਫਿਰ ਵੀ ਨਹੀਂ ਹੱਟਦੇ ਦੇਸ਼ ਵਿਚ ਹੋਰ ਕੋਈ ਸਥਾਨ ਨਹੀਂ ਹੈ ਜਿਹੜਾ ਪੈਸੇ ਦੇਕੇ ਕੁੱਟ ਖਾਣ ਜਾਂਦੇ ਜੇ ਕੁੱਟ ਪੈਂਦੀ ਫਿਰ ਵੀਡੀਓ ਪਾਉਂਦੇ ਕੀ ਫਾਇਦਾ ਰਹਿੰਦਾ ਖੂਦਾ ਜਲੂਸ ਸੋਸਲ ਮੀਡੀਆ ਤੇ ਕੱਢਵਾ ਲੈਂਦੇ ਜੇਕਰ ਇਹੀ ਪੈਸਾ ਕਿਸੇ ਲੋੜਵੰਦ ਪਰਿਵਾਰ ਜਾ ਕਿਸੇ ਗਰੀਬ ਉਪਰ ਖਰਚ ਕਰ ਦੇਵੋ ਤਾਂ ਉਹ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਨਾਲੇ ਇੱਜ਼ਤ ਵੱਧੇਗੀ ਨਾ ਕਿ ਘਟੇਗੀ ਪਰ ਕਹਾਵਤ ਹੈ ਕਿ ਮੱਛੀ ਪੱਥਰ ਚੱਟ ਕੇ ਮੁੱੜਦੀ ਜਾਓ ਹੋਰ ਜਾਓ ਤੁੱਮਕੋ ਮੁਬਾਰਕਾਂ ਪੈਸੇ ਕੇ ਜੂਤੇ ਗਰੀਬ ਕੋ ਮੁਬਾਰਕ ਦੋ ਵੱਖਤ ਕੀ ਇੱਜਤ ਕੀ ਰੋਟੀ 🙏

25/03/2026

ਔਖੇ ਹੋਵੋ ਗਏ ਫਿਰ 😂

19/03/2026

ਇਕ ਵਾਰ ਫਿਰ ..

07/03/2026

ਟਰਾਲੀ ਖਿੱਚ ਮੁਕ਼ਾਬਲਾ 🚜।
#5911

06/03/2026

ਸਾਰਾ ਟੱਬਰ ਹੀ ਪੈ ਗਿਆ ਓਏ 😂😂

06/03/2026

ਬੁਰਾ ਨਾ ਮਾਨੋ ਹੋਲੀ ਹੈ 😂😂

16/01/2026

Snowfall☃️

Address

Patiala

Website

Alerts

Be the first to know and let us send you an email when Puadh Aale posts news and promotions. Your email address will not be used for any other purpose, and you can unsubscribe at any time.

Shortcuts

Share