Truth Hunters

Call Website

Truth Hunters ਰਹੀਏ ਵੇਗ ਦੇ ਉਲਟ ਸਦਾ,ਵਹਿਣਾਂ ਵਿੱਚ ਨਹੀਂ ਵਹਿ ਸਕਦੇ
ਕੋਈ ਬੁਰਾ ਮਨਾਏ ਜਾਂ ਖੁਸ਼ੀ ਕਰੇ, ਗੱਲ ਕਹੇ ਬਿਨਾ ਨਹੀਂ ਰਹਿ ਸਕਦੇ
(1)

26/09/2026

A Crisis of Leadership Among Sikhs
ਭਾਈ ਪਰਮਜੀਤ ਸਿੰਘ ਗਾਜ਼ੀ
#ਸਿੱਖ_ਸਿਆਸਤ
Singh Sahib Giani Harpreet Singh Truth Hunters

23/09/2026

श्री संतोष शर्मा (भाजपा नेता) आये आशा कर्मियों के समर्थन में।
मेहनत के अनुरूप मिलना चाहिए उचित वेतनमान।

#बिलासपुर #रामपुर
Truth Hunters Baldev Singh Aulakh Yogi Adityanath

21/09/2026

Exposing the reality of local projects. Does this look like quality work to you? Tell us your thoughts in the comments below.

 #ਗੁਰਮਰਯਾਦਾ_ਬਨਾਮ_ਚਾਟੂਕਾਰਿਤਾ ਮੌਕਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦਾ। ਰਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੀ ਲ...
18/09/2026

#ਗੁਰਮਰਯਾਦਾ_ਬਨਾਮ_ਚਾਟੂਕਾਰਿਤਾ
ਮੌਕਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦਾ। ਰਾਮਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ, ਜਿਸ ਵਿੱਚ ਰਾਮਪੁਰ ਦੇ ਵਿਧਾਇਕ ਵੀ ਸ਼ਾਮਲ ਹੋਏ। ਇੱਥੋਂ ਤੱਕ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
ਪਰ ਸਵਾਲ ਉਸ ਵੇਲੇ ਖੜ੍ਹਾ ਹੁੰਦਾ ਹੈ, ਜਦੋਂ ਕਿਸੇ ਰਾਜਨੀਤਿਕ ਸ਼ਖ਼ਸੀਅਤ ਪ੍ਰਤੀ ਵਫ਼ਾਦਾਰੀ ਜਾਂ ਚਾਟੂਕਾਰਿਤਾ ਦਿਖਾਉਣ ਲਈ ਗੁਰੂਘਰ ਦੀ ਮਰਯਾਦਾ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ।
ਗੁਰੂਘਰ ਉਹ ਅਸਥਾਨ ਹੈ ਜਿੱਥੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਗੁਰਮਤਿ ਦੀ ਮਰਯਾਦਾ ਸਰਵਉੱਚ ਹੈ। ਇੱਥੇ ਅਹੁਦੇ, ਸੱਤਾ, ਪਾਰਟੀ ਅਤੇ ਰਾਜਨੀਤਿਕ ਪ੍ਰਭਾਵ ਸਭ ਕੁਝ ਗੌਣ ਹੋ ਜਾਂਦਾ ਹੈ।

ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮਰਯਾਦਾ ਨਾਲ ਜੁੜੇ ਸਵਾਲਾਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਸਮੇਂ-ਸਮੇਂ ’ਤੇ ਵੱਖ-ਵੱਖ ਲੋਕਾਂ ਵੱਲੋਂ ਰਾਜਨੀਤਿਕ ਨੇੜਤਾ ਜਾਂ ਖੁਸ਼ਾਮਦ ਦੇ ਚੱਕਰ ਵਿੱਚ ਅਜਿਹੇ ਵਿਵਾਦ ਖੜ੍ਹੇ ਹੁੰਦੇ ਰਹੇ ਹਨ।

ਗੁਰੂ ਨੂੰ ਪਿਆਰ ਕਰਨ ਵਾਲੀ ਸੰਗਤ ਦੇ ਮਨ ਵਿੱਚ ਕੁਝ ਸਵਾਲ—
1. ਕੀ ਗੁਰੂਘਰਾਂ ਵਿੱਚ ਪ੍ਰਮੁੱਖਤਾ ਗੁਰੂ ਸਾਹਿਬਾਨ ਦੇ ਦਿਹਾੜਿਆਂ ਅਤੇ ਗੁਰਪੁਰਬਾਂ ਨੂੰ ਮਿਲਣੀ ਚਾਹੀਦੀ ਹੈ ਜਾਂ ਰਾਜਨੀਤਿਕ ਆਗੂਆਂ ਦੇ ਜਨਮ ਦਿਨਾਂ ਨੂੰ?

2. ਸਾਡੀ ਟੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਹੋਣੀ ਚਾਹੀਦੀ ਹੈ ਜਾਂ ਰਾਜਨੀਤਿਕ ਪਾਰਟੀਆਂ ਅਤੇ ਸਿਆਸੀ ਸ਼ਖ਼ਸੀਅਤਾਂ ’ਤੇ?

3. ਜਿਸ ਦਰਬਾਰ ਵਿੱਚ ਅਸੀਂ ਕੁੱਲ ਸ੍ਰਿਸ਼ਟੀ ਦੇ ਦਾਤੇ ਅੱਗੇ ਨਤਮਸਤਕ ਹੁੰਦੇ ਹਾਂ, ਉੱਥੇ ਵੀ ਅਸੀਂ ਦੁਨਿਆਵੀ ਤਾਕਤਾਂ ਦੀ ਚਾਪਲੂਸੀ ਤੋਂ ਆਪਣੇ ਆਪ ਨੂੰ ਕਿਉਂ ਨਹੀਂ ਬਚਾ ਪਾਉਂਦੇ?

ਸਿਆਸਤ ਆਪਣੀ ਥਾਂ ਹੈ, ਸ਼ਰਧਾ ਆਪਣੀ ਥਾਂ,
ਪਰ ਗੁਰੂਘਰ ਦੀ ਮਰਯਾਦਾ—ਸਭ ਤੋਂ ਉੱਪਰ।
Truth Hunters Baldev Singh Aulakh Amarjeet Singh Dhillon Mantri Malvai Nanakmatta Sahib

Note - ਸੁਣਨ ਵਿਚ ਆਇਆ ਹੈ ਕਿ ਵਿਧਾਇਕ ਸਾਬ ਦੇ ਪੈਰ ਵਿਚ ਸਵੈਲਿੰਗ ਸੀ ਪਰ ਉਹ ਜਦੋਂ ਤੁਰ ਕੇ ਗੁਰੂ ਘਰ ਦੇ ਅੰਦਰ ਆ ਰਹੇ ਹਨ ਤਾਂ ਓਹਨਾਂ ਦੀ ਚਾਲ ਤੋਂ ਪਤਾ ਨਹੀਂ ਲੱਗਦਾ ਕਿ ਕੋਈ ਪਰੇਸ਼ਾਨੀ ਹੈ।

15/09/2026

#ਕਾਰਸੇਵਾ #ਕਿਸਾਨ #ਧਰਨਾ #ਬਿਲਾਸਪੁਰ #ਰਾਮਪੁਰ #ਯੂਪੀ

15/09/2026

#रुद्र_बिलास पावर हाउस पर विद्युत विभाग के विरुद्ध ग्रामीणों द्वारा लगाए गए धरने का पटाक्षेप।
अधिकारियों ने मांगे पूरी करने का दिया आश्वासन।

Baldev Singh Aulakh Hardeep Singh Tajinder singh virk

15/09/2026

#ਰੁਦ੍ਰਬਿਲਾਸ ਚੀਨੀਮਿਲ ਪਾਵਰ ਹਾਊਸ ਤੇ ਚਲ ਰਿਹਾ ਧਰਨਾ ਹੋਇਆ ਸਮਾਪਤ।
ਅਧਿਕਾਰੀਆਂ ਨੇ ਦਿੱਤਾ ਭਰੋਸਾ "ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਛੇਤੀ ਕੱਢਿਆ ਜਾਵੇਗਾ ਹੱਲ।"


Truth Hunters

14/09/2026

चीनीमिल पावरहाउस धरना।
शाम तक कोई अधिकारी नहीं पहुंचा ग्रामीणों से वार्ता करने।

Tajinder Singh Virk Baldev Singh Aulakh Truth Hunters

14/09/2026

#रुद्रबिलास चीनीमिल पावर हाउस पर ग्रामीणों का धरना।
क्या विद्युत विभाग में व्याप्त भ्रष्टाचार के कारण गरीब जनता का हो रहा है शोषण!?
#बिलासपुर #रामपुर #उत्तरप्रदेश
Baldev Singh Aulakh Amarjeet Singh Dhillon Truth Hunters Mantri Malvai Akhilesh Yadav

Address

Rupnagar

Alerts

Be the first to know and let us send you an email when Truth Hunters posts news and promotions. Your email address will not be used for any other purpose, and you can unsubscribe at any time.

Shortcuts

Share